ਚਹਿਲ ਜਗਪਾਲ ਪੰਜਾਬੀ ਕਵੀ ਅਤੇ ਕਿੱਤੇ ਵਜੋਂ ਅਧਿਆਪਕ ਹੈ। ਉਸ ਦੀ ਇੱਕ ਕਾਵਿ ਕਿਤਾਬ "ਤਸਦੀਕ" ਪ੍ਰਕਾਸ਼ਿਤ ਹੋਈ ਹੈ। ਉਸ ਨੇ ਲੰਮਾ ਸਮਾਂ ਅਧਿਆਪਕ ਆਗੂ ਵਜੋਂ ਕੰਮ ਕੀਤਾ ਅਤੇ ਹੁਣ ਪ੍ਰਗਤੀਸ਼ੀਲ ਲੇਖਕ ਸੰਘ, ਪਟਿਆਲਾ ਦੇ ਜਨਰਲ ਸਕੱਤਰ ਵਜੋਂ ਕੰਮ ਕਰ ਰਿਹਾ ਹੈ।

ਚਹਿਲ ਜਗਪਾਲ