ਚਾਂਸਲਰ (ਸਿੱਖਿਆ)

(ਚਾਂਸਲਰ (ਸਿਖਿਆ) ਤੋਂ ਮੋੜਿਆ ਗਿਆ)

ਚਾਂਸਲਰ ਜਾਂ ਕੁਲਪਤੀ ਕਿਸੇ ਕਾਲਜ ਜਾਂ ਯੂਨੀਵਰਸਟੀ ਦਾ ਆਗੂ ਹੁੰਦਾ ਹੈ। ਆਮ ਤੌਰ 'ਤੇ, ਯੂਨੀਵਰਸਿਟੀ ਜਾਂ ਯੂਨੀਵਰਸਿਟੀ ਕੈਂਪਸ ਦਾ ਐਗਜੈਕਟਿਵ ਜਾਂ ਰਸਮੀ ਮੁਖੀ ਹੁੰਦਾ ਹੈ।