ਚਾਅਲਾ ਅਕਲਿਨ (ਜਨਮ 17 ਜੂਨ 1990) [1] ਇੱਕ ਤੁਰਕੀ ਅਦਾਕਾਰਾ, ਮਾਡਲ, ਕਾਲਮ ਲੇਖਕ, ਗਾਇਕਾ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਹੈ। [2] [3]

ਚਾਅਲਾ ਅਕਲਿਨ
ਜਨਮ (1990-06-17) 17 ਜੂਨ 1990 (ਉਮਰ 34)
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2013–ਹੁਣ

2013 ਵਿੱਚ ਉਹ ਤੁਰਕੀ ਵਿੱਚ ਟਰਾਂਸੈਕਸੁਅਲਜ਼ ਲਈ ਮਿਸ ਕੁਈਨ ਮੁਕਾਬਲੇ ਵਿੱਚ ਪਹਿਲੀ ਟਰਾਂਸ ਬਿਊਟੀ ਪੇਜੈਂਟ ਦਾ ਖਿਤਾਬ ਧਾਰਕ ਬਣੀ ਸੀ। [4] ਉਹ ਤੁਰਕੀ ਦੀ ਪਹਿਲੀ ਟਰਾਂਸੈਕਸੁਅਲ ਮਾਡਲ ਵੀ ਹੈ।[5] 2013 ਵਿੱਚ ਹਰੀਏਤ ਨਾਲ ਉਸਦੀ ਇਕ ਇੰਟਰਵਿਊ ਵਿਚ ਉਸਨੇ ਜਾਹਿਰ ਕੀਤਾ ਕਿ ਉਸਨੇ ਆਪਣੇ ਨਾਮ ਦੇ ਪਹਿਲੇ ਅਤੇ ਆਖਰੀ ਸ਼ਬਦ ਮਾਡਲ 'ਚਾਅਲਾ ਸਿਕਲ' ਅਤੇ 'ਡੀਮੇਟ ਅਕਲਿਨ' ਦੇ ਨਾਮ ਤੋਂ ਲਏ ਹਨ।[6]

2015 ਵਿੱਚ ਫ਼ਿਲਮ ਕਾਪੇਕ ਵਿੱਚ ਆਪਣੀ ਭੂਮਿਕਾ ਨਾਲ ਅਕਲਿਨ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀ ਤੁਰਕੀ ਦੀ ਪਹਿਲੀ ਟਰਾਂਸੈਕਸੁਅਲ ਅਦਾਕਾਰਾ ਬਣ ਗਈ।[7][8]

ਹਵਾਲੇ

ਸੋਧੋ
  1. "Röportaj: Çağla Akalın". Homojen. Archived from the original on 3 January 2017. Retrieved 2 January 2017.
  2. "Çağla Akalın". T24. Archived from the original on 3 January 2017. Retrieved 12 June 2015.
  3. "Trans kadın Çağla Akalın'dan Alperen Ocakları'na cevap". Cumhuriyet. Archived from the original on 3 January 2017. Retrieved 15 June 2016.
  4. "Türkiye'nin ilk tescilli trans güzeli". ensonhaber. Archived from the original on 2 January 2017. Retrieved 7 July 2013.
  5. "Türkiye'nin ilk trans başrol oyuncusu". OdaTV. Archived from the original on 2 January 2017. Retrieved 17 August 2015.
  6. "Adım Çağla Şıkel'den, soyadım Demet Akalın'dan". Hürriyet. Archived from the original on 30 August 2016. Retrieved 14 July 2013.
  7. "Türkiye'nin ilk trans başrol oyuncusu Çağla Akalın". Hürriyet. Archived from the original on 22 January 2017. Retrieved 17 August 2015.
  8. "Çağla Akalın Zürih film festivalini salladı". Mynet. Archived from the original on 2 January 2017. Retrieved 24 December 2015.

ਬਾਹਰੀ ਲਿੰਕ

ਸੋਧੋ