ਚਾਡ ਝੀਲ (English: Lake Chad) ਅਫਰੀਕਾ ਵਿੱਚ ਸਥਿਤ ਇੱਕ ਮਿੱਠੇ ਪਾਣੀ ਦੀ ਝੀਲ ਹੈ। ਇਹ ਝੀਲ 4 ਦੇਸ਼ਾ ਦੇ 2 ਕਰੋੜ ਲੋਕਾਂ ਦੇ ਪੀਣ ਦੇ ਪਾਣੀ ਦੀ ਲੋੜ ਨੂੰ ਪੂਰਾ ਕਰਦੀ ਹੈ। ਚਾਰੀ ਨਦੀ ਚਾਡ ਝੀਲ ਦੇ ਪਾਣੀ ਦਾ ਸਰੋਤ ਹੈ। ਚਾਡ ਝੀਲ ਦੇ ਕਾਰਣ ਹੀ ਅਫਰੀਕੀ ਦੇਸ਼ ਚਾਡ ਦਾ ਨਾਮ ਪਿਆ ਹੈ।

ਚਾਡ ਝੀਲ
Lake Chad from Apollo 7.jpg
Photograph taken by Apollo 7, October 1968
Lakechad map.png
Map of lake and surrounding region
ਗੁਣਕ13°0′N 14°0′E / 13.000°N 14.000°E / 13.000; 14.000ਗੁਣਕ: 13°0′N 14°0′E / 13.000°N 14.000°E / 13.000; 14.000
Lake typeEndorheic
Primary inflowsਚਾਰੀ ਨਦੀ
Primary outflowsSoro & Bodélé depressions
Basin countriesChad, Cameroon, Niger, Nigeria
Surface area1,350 km2 (520 sq mi) (2005)[1]
ਔਸਤ ਡੂੰਘਾਈ1.5 m[2]
ਵੱਧ ਤੋਂ ਵੱਧ ਡੂੰਘਾਈ11 m[3]
Water volume72 km3 (17 cu mi).[3]
Shore length1650 km[ਹਵਾਲਾ ਲੋੜੀਂਦਾ]
Surface elevation278 to 286 metres (912 to 938 ft)
ਹਵਾਲੇ[1]
Invalid designation
1 Shore length is not a well-defined measure.
LakeChadCameroonTown

ਗੈਲਰੀਸੋਧੋ

ਹਵਾਲੇਸੋਧੋ