ਚਾਨਣ ਬਚਾਊ ਸਮਾਂ
ਚਾਨਣ ਬਚਾਊ ਸਮਾਂ (Daylight saving time, DST) ਜਾ ਗਰਮ ਰੁੱਤ ਸਮਾਂ (ਭਾਸ਼ਾ ਦੇਖੋ) ਇੱਕ ਪ੍ਰਥਾ ਹੈ ਜਿਸ ਵਿੱਚ ਗਰਮੀ ਦੇ ਮਹੀਨਿਆਂ ਦੌਰਾਣ ਘੜੀ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਤਾਂ ਕਿ ਸ਼ਾਮ ਲੰਬੀ ਹੋਵੇ ਅਤੇ ਸੁਬਾਹ ਛੋਟੀ। ਆਮ ਤੌਰ 'ਤੇ ਘੜੀ ਨੂੰ ਬਹਾਰ ਦੇ ਸ਼ੁਰੂ ਤੇ ਇੱਕ ਘੰਟੇ ਅੱਗੇ ਕਰ ਦਿੱਤਾ ਜਾਂਦਾ ਹੈ, ਅਤੇ ਪਤਝੜ ਵਿੱਚ ਪਿੱਛੇ ਕਰ ਦਿੱਤਾ ਜਾਂਦਾ ਹੈ।[1]
ਹਵਾਲੇਸੋਧੋ
- ↑ DST ਅਮਲ ਅਤੇ ਵਿਵਾਦ Michael Downing (2005). Spring Forward: The Annual Madness of Daylight Saving Time. Shoemaker & Hoard. ISBN 1-59376-053-1.
ਬਾਹਰਲੀਆਂ ਕੜੀਆਂਸੋਧੋ
- ਟਾਈਮ ਡਾਟੇ ਨੂੰ ਸੰਭਾਲਣ ਟਾਈਮ ਜ਼ੋਨ ਅਤੇ ਉਜਾਲੇ ਲਈ ਸਰੋਤ -ਤਕਨੀਕੀ ਵਸੀਲੇ
- ਫ਼ਾਇਦੇ: ਅਤੇ ਡੇਲਾਈਟ ਸੇਵਿੰਗ ਟਾਈਮ ਦਾ ਨੁਕਸਾਨ:
- ਕਾਨੂੰਨੀ TIME 2012
- ਵਰਤਮਾਨ ਡੇਲਾਈਟ ਸੇਵਿੰਗ ਟਾਈਮ (ਡੀ) ਨਿਯਮ ਬਾਰੇ ਜਾਣਕਾਰੀ, ਅਮਰੀਕੀ ਨੂੰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (NIST.gov)
- ਦੇਸ਼ ਅਤੇ ਡੇਲਾਈਟ ਸੇਵਿੰਗ ਟਾਈਮ ਓਪਰੇਟਿੰਗ ਪ੍ਰਦੇਸ਼
- ਸੰਸਾਰ ਸਮਾਂ ਜ਼ੋਨ