ਚਾਰਟਰ ਐਕਟ 1793

(ਚਾਰਟਰ ਅੈਕਟ 1793 ਤੋਂ ਮੋੜਿਆ ਗਿਆ)

ਈਸਟ ਇੰਡੀਆ ਕੰਪਨੀ ਐਕਟ 1793[1] ਜਿਸ ਨੂੰ ਕਿ ਚਾਰਟਰ ਐਕਟ ਵੀ ਕਿਹਾ ਜਾਂਦਾ ਹੈ, ਬ੍ਰਿਟੇਨ ਦੀ ਪਾਰਲੀਮੈਂਟ ਦੁਆਰਾ ਪਾਸ ਕੀਤਾ ਇੱਕ ਐਕਟ ਸੀ। ਇਸ ਐਕਟ ਨਾਲ ਈਸਟ ਇੰਡੀਆ ਕੰਪਨੀ ਦਾ ਨਵਾਂ ਚਾਰਟਰ ਬਣਾਇਆ ਗਿਆ ਅਤੇ ਕੰਪਨੀ ਨੇ ਭਾਰਤ ਤੇ ਆਪਣਾ ਰਾਜ ਚਾਲੂ ਰੱਖਿਆ। ਇਸ ਐਕਟ ਦਾ ਸਭ ਤੋਂ ਮਹੱਤਵਪੂਰਨ ਕੰਮ ਈਸਟ ਇੰਡੀਆ ਕੰਪਨੀ ਦਾ ਵਪਾਰ ਉੱਤੇ ਅਗਲੇ 20 ਸਾਲ ਲਈ ਏਕਾਧਿਕਾਰ ਸੀ।

ਹਵਾਲੇ

ਸੋਧੋ
  1. Short title as conferred by the Short Titles Act 1896, s. 1; the modern convention for the citation of short titles omits the comma after the word "Act".