ਚਾਰਲਸ ਮੈਸੀਅਰ (ਫਰਾਂਸੀ: [me.sje]; 26 ਜੂਨ 1730 – 12 ਅਪ੍ਰੈਲ 1817) ਇੱਕ ਫਰਾਂਸੀ ਖਗੋਲ ਸ਼ਾਸਤਰੀ ਜਿਸਨੂੰ ਕਿ ਇੱਕ ਖਗੋਲੀ ਕੈਟਾਲਾਗਛਾਪਣ ਕਰਕੇ ਜਾਇਆ ਜਾਂਦਾ ਹੈ। ਇਸ ਵਿੱਚ ਉਸਨੇ ਨੈਬਿਊਲਿਆਂ ਤੇ ਤਾਰਕੀ ਗੁੱਛਿਆਂ ਬਾਰੇ ਦੱਸਿਆ ਹੈ ਅਤੇ ਇਸ ਕੈਟਾਲਾਗ ਨੂੰ 110 "ਮੈਸੀਅਰ ਕੈਟਾਲਾਗ" ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਚਾਰਲਸ ਮੈਸੀਅਰ
ਚਾਰਲਸ ਮੈਸੀਅਰ
ਜਨਮ(1730-06-26)26 ਜੂਨ 1730
ਮੌਤ12 ਅਪ੍ਰੈਲ 1817(1817-04-12) (ਉਮਰ 86)
ਪੈਰਿਸ,ਫਰਾਂਸ
ਰਾਸ਼ਟਰੀਅਤਾਫਰਾਂਸੀ
ਨਾਗਰਿਕਤਾਫਰਾਂਸੀ
ਲਈ ਪ੍ਰਸਿੱਧਮੈਸੀਅਰ ਕੈਟਾਲਾਗ
ਪੁਰਸਕਾਰCross of the Legion of Honor
ਵਿਗਿਆਨਕ ਕਰੀਅਰ
ਖੇਤਰਖਗੋਲ ਸ਼ਾਸਤਰ