ਚਾਰ ਮਹਾਨ ਕਲਾਸੀਕਲ ਨਾਵਲ
ਚਾਰ ਮਹਾਨ ਕਲਾਸੀਕਲ ਨਾਵਲ ({四大名著 ; फीनयीन:} sì dà míng zhù, ਸੀ ਤਾ ਮਿੰਗ ਚੂ)
ਚੀਨੀ ਸਾਹਿਤ ਆਲੋਚਨਾ ਨੇ ਇਨ੍ਹਾਂ ਚਾਰ ਨਾਵਲਾਂ ਨੂੰ ਆਮ ਤੌਰ 'ਤੇ ਪੂਰਵ-ਆਧੁਨਿਕ ਚੀਨੀ ਗਲਪ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹਾਨ ਨਾਵਲ ਮੰਨਿਆ ਹੈ। ਇਹ ਸੰਸਾਰ ਦੇ ਸਭ ਤੋਂ ਲੰਬੇ ਅਤੇ ਸਭ ਤੋਂ ਪੁਰਾਣੇ ਨਾਵਲਾਂ ਵਿੱਚ ਗਿਣੇ ਜਾਂਦੇ ਹਨ।
ਨਾਵਲ ਸੂਚੀ
ਸੋਧੋ- ਕ੍ਰਮਵਾਰ
ਪੰਜਾਬੀ | ਸਰਲ ਚੀਨੀ | ਰਵਾਇਤੀ ਚੀਨੀ | ਫੀਨਯੀਨ | ਲੇਖਕ | ਤਾਰੀਖ |
---|---|---|---|---|---|
ਜਲ ਸੀਮਾਂਤ | 水浒传 | 水滸傳 | Shuǐhǔ Zhuàn | Shi Nai'an[1] | 14ਵੀਂ ਸਦੀ |
ਤਿੰਨ ਪਾਤਸ਼ਾਹੀਆਂ ਦੀ ਰੁਮਾਂਸ ਕਥਾ | 三国演义 | 三國演義 | Sānguó Yǎnyì | Luo Guanzhong | 14ਵੀਂ ਸਦੀ |
ਪੱਛਮ ਦੀ ਯਾਤਰਾ | 西游记 | 西遊記 | Xī Yóu Jì | Wu Cheng'en | 16ਵੀਂ ਸਦੀ |
ਲਾਲ ਕਮਰੇ ਦਾ ਸੁਪਨਾ | 红楼梦 | 紅樓夢 | Hóng Lóu Mèng | Cao Xueqin | 18ਵੀਂ ਸਦੀ |
ਹਵਾਲੇ
ਸੋਧੋ- ↑ There is considerable debate on the authorship of Water Margin. While most attribute the novel to Shi Nai'an, there were some who believe that the novel, or portions of it, was written by others, such as Luo Guanzhong (the author of Romance of the Three Kingdoms), Shi Hui (施惠) and Guo Xun (郭勛).