ਚਾਵਾ ਪੈਲ ਰੇਲਵੇ ਸਟੇਸ਼ਨ
ਚਾਵਾ ਪੈਲ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਅੰਬਾਲਾ ਰੇਲਵੇ ਡਵੀਜ਼ਨ ਦੇ ਅਧੀਨ ਅੰਬਾਲਾ-ਅਟਾਰੀ ਲਾਈਨ 'ਤੇ ਇੱਕ ਰੇਲਵੇ ਸਟੇਸ਼ਨ ਹੈ। ਇਹ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦੇ ਪਾਇਲ, ਜਸਪਾਲੋਂ ਵਿਖੇ ਸਥਿਤ ਹੈ। ਇਥੇ ਪੈਸਿੰਜਰ ਅਤੇ ਕਈ ਮੇਲ ਰੇਲ ਗੱਡੀਆਂ ਰੁਕਦੀਆਂ ਹਨ। [1][2]
ਚਾਵਾ ਪੈਲ | |||||||||||
---|---|---|---|---|---|---|---|---|---|---|---|
ਭਾਰਤੀ ਰੇਲਵੇ | |||||||||||
ਆਮ ਜਾਣਕਾਰੀ | |||||||||||
ਪਤਾ | ਪਾਇਲ, ਜਸਪਾਲੋਂ, ਲੁਧਿਆਣਾ ਜ਼ਿਲ੍ਹਾ, ਪੰਜਾਬ ਭਾਰਤ | ||||||||||
ਗੁਣਕ | 30°45′34″N 76°07′39″E / 30.759463°N 76.127465°E | ||||||||||
ਉਚਾਈ | 267 metres (876 ft) | ||||||||||
ਦੀ ਮਲਕੀਅਤ | ਭਾਰਤੀ ਰੇਲਵੇ | ||||||||||
ਦੁਆਰਾ ਸੰਚਾਲਿਤ | ਉੱਤਰੀ ਰੇਲਵੇ | ||||||||||
ਲਾਈਨਾਂ | ਅੰਬਾਲਾ-ਅਟਾਰੀ ਲਾਈਨ | ||||||||||
ਪਲੇਟਫਾਰਮ | 2 | ||||||||||
ਟ੍ਰੈਕ | 5 ft 6 in (1,676 mm) ਬ੍ਰੌਡ ਗੇਜ | ||||||||||
ਉਸਾਰੀ | |||||||||||
ਬਣਤਰ ਦੀ ਕਿਸਮ | Standard on ground | ||||||||||
ਹੋਰ ਜਾਣਕਾਰੀ | |||||||||||
ਸਥਿਤੀ | ਚਾਲੂ | ||||||||||
ਸਟੇਸ਼ਨ ਕੋਡ | CHA | ||||||||||
ਇਤਿਹਾਸ | |||||||||||
ਉਦਘਾਟਨ | 1870 | ||||||||||
ਬਿਜਲੀਕਰਨ | ਹਾਂ | ||||||||||
ਸੇਵਾਵਾਂ | |||||||||||
| |||||||||||
ਸਥਾਨ | |||||||||||
ਹਵਾਲੇ
ਸੋਧੋ- ↑ "Chawa Pail Railway Station Map/Atlas NR/Northern Zone - Railway Enquiry". indiarailinfo.com. Retrieved 2021-05-23.
- ↑ "Chawapall Railway Station (CHA) : Station Code, Time Table, Map, Enquiry". www.ndtv.com (in ਅੰਗਰੇਜ਼ੀ). Retrieved 2021-05-23.