ਚਿਤਰਾ ਬੈਨਰਜੀ ਦਿਵਾਕਰੂਣੀ

ਚਿਤਰਾ ਬੈਨਰਜੀ ਦਿਵਾਕਰੂਣੀ (ਜਨਮ ਸਮੇਂ ਚਿਤਰਾ ਬੈਨਰਜੀ , 1956[1]) ਇੱਕ ਭਾਰਤੀ-ਅਮਰੀਕੀ ਲੇਖਕ, ਕਵਿਤਰੀ ਹੈ। ਦ ਮਿਸਟਰੇਸ ਆਫ ਸਪਾਈਸੇਜ ਲਿਖਕੇ ਆਪਣੀ ਸਾਹਿਤਕ ਜੀਵਨ ਦੀ ਸ਼ੁਰੂਆਤ ਕੀਤੀ। ਲਾਸ ਏਂਜਲਸ ਨੇ ਇਸਨੂੰ ਉਸ ਸਾਲ ਦਾ ਸਭ ਤੋਂ ਵਧੀਆ ਨਾਵਲ ਘੋਸ਼ਿਤ ਕੀਤਾ ਸੀ। ਅੱਠ ਸਾਲ ਬਾਅਦ ਉਸ ਨਾਵਲ ਉੱਤੇ ਗੁਰਿੰਦਰ ਚੱਡਾ ਨੇ ਫਿਲਮ ਬਣਾਈ ਜਿਸ ਵਿੱਚ ਐਸ਼ਵਰਿਆ ਰਾਏ ਬੱਚਨ ਐਕਟਰੈਸ ਸੀ। ਉਸ ਦੀਆਂ ਰਚਨਾਵਾਂ ਅਟਲਾਂਟਿਕ ਮੰਥਲੀ ਅਤੇ ਨਿਊਯਾਰਕਰ ਸਮੇਤ 50 ਤੋਂ ਜਿਆਦਾ ਪੱਤਰਕਾਵਾਂ ਵਿੱਚ ਛਪੀਆਂ। ਉਸ ਨੂੰ ਅਮਰੀਕਨ ਬੁੱਕ ਅਵਾਰਡ ਮਿਲ ਚੁੱਕਿਆ ਹੈ ਅਤੇ ਉਸ ਦੀਆਂ ਕਿਤਾਬਾਂ ਦਾ 29 ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ।

ਚਿਤਰਾ ਬੈਨਰਜੀ ਦਿਵਾਕਰੂਣੀ
ਜਨਮਚਿਤਰਾ ਬੈਨਰਜੀ
1956
ਕੋਲਕਾਤਾ, ਭਾਰਤ
ਕਿੱਤਾਨਾਵਲਕਾਰ, ਪ੍ਰੋਫੈਸਰ, ਕਵੀ, ਨਿਬੰਧਕਾਰ, ਨਿੱਕੀ ਕਹਾਣੀ ਲੇਖਕ, ਲੇਖਕ, ਬੱਚਿਆਂ ਦੀ ਗਲਪ ਲੇਖਕ, ਨੌਜਵਾਨ ਬਾਲਗ ਗਲਪ ਲੇਖਕ, ਕਿਤਾਬ ਸਮੀਖਿਅਕ, ਕਾਲਮਨਵੀਸ, ਕਾਰਕੁਨ, ਮਾਤਾ
ਰਾਸ਼ਟਰੀਅਤਾਭਾਰਤੀ ਅਮਰੀਕੀ
ਸ਼ੈਲੀਕਵਿਤਾ, ਨਿੱਕੀ ਕਹਾਣੀ, ਨਾਵਲ; ਫੈਂਟਾਸੀ, ਨੌਜਵਾਨ ਬਾਲਗ, ਜਾਦੂਈ ਯਥਾਰਥਵਾਦ, ਇਤਿਹਾਸਕ ਗਲਪ
ਪ੍ਰਮੁੱਖ ਕੰਮLeaving Yuba City; Arranged Marriage; ਦ ਮਿਸਟਰੇਸ ਆਫ ਸਪਾਈਸੇਜ; Sister of My Heart; Palace of Illusions; Conch Bearer.
ਪ੍ਰਮੁੱਖ ਅਵਾਰਡGinsberg Poetry Prize; Pushcart Prize; LA Times Best Books of 1997; ਅਮਰੀਕਨ ਬੁੱਕ ਅਵਾਰਡ; PEN Oakland/Josephine Miles Literary Award; South Asian Literary Association Distinguished Author Award

ਹਵਾਲੇ

ਸੋਧੋ
  1. Davis, Rocío G. (2003). "Chitra Banerjee Divakaruni (1956-)". In Huang, Guiyou (ed.). Asian American Short Story Writers: An A-to-Z Guide. Westport, CT: Greenwood Press. p. 65. ISBN 0-313-32229-5. Retrieved June 2, 2010. {{cite book}}: External link in |chapterurl= (help); Unknown parameter |chapterurl= ignored (|chapter-url= suggested) (help)