ਆਰ. ਚਿਥਰਾ ਪ੍ਰਿਆ(ਜਨਮ 30 ਮਾਰਚ 1984) ਪੇਸ਼ੇ ਤੋਂ ਬਾਈਕਰ ਹੈ। ਪ੍ਰਿਆ ਚੇਨਈ, ਤਮਿਲਨਾਡੂ ਦੀ ਰਹਿਣ ਵਾਲੀ ਹੈ। ਚਿਥਰਾ ਨੇ ਆਪਣੇ ਭਰਾਵਾਂ ਤੋਂ ਮੋਟਰਸਾਇਕਲ ਚਲਾਉਣੀ ਸਿੱਖੀ ਅਤੇ ਖੁੱਦ ਦੀ ਪਹਿਲੀ ਮੋਟਰਸਾਇਕਲ ਉਸਨੇ 2005 ਵਿੱਚ ਲਈ। ਉਸਨੇ 80 cc-110 cc ਸ਼੍ਰੇਣੀ[1][2] ਵਿੱਚ ਨੋਵਾਇਸ ਮੋਟਰਸਾਇਕਲ ਰੇਸ[3] ਵਿੱਚ ਭਾਗ ਲਿਆ। ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀ ਉਹ ਇਕੱਲੀ ਕੁੜੀ ਸੀ। ਇਸ ਰੇਸ ਵਿੱਚ ਉਹ ਤੀਜੇ ਨੰਬਰ ਉੱਤੇ ਰਹੀ ਪਰ ਤੇਜ ਰਫਤਾਰ ਕਾਰਨ ਉਸਨੂੰ ਸੋਨੇ ਦਾ ਤਗਮਾ ਦਿੱਤਾ ਗਿਆ। [4]

ਚਿਥਰਾ ਪ੍ਰਿਆ
ਤਸਵੀਰ:Chithra Priya at Big FM 92.7 Young Achievers, 2011.jpg
Chithra Priya at Big FM 92.7 Young Achievers Award Ceremony in 2011
NationalityIndian
Born (1984-03-30) 30 ਮਾਰਚ 1984 (ਉਮਰ 39)
Chennai, India
Years active2005–present

ਹਵਾਲੇ ਸੋਧੋ

  1. Rajendran, Nuvena. "Alisha Abdullah - Biker Girl's Thirst for Speed". Deccan Chronicle. Retrieved 7 March 2015.
  2. PRINCE, FREDERICK. "She's shifted gears — and how". www.thehindu.com. www.thehindu.com. Retrieved 19 January 2015.
  3. "Speed Run". Retrieved 7 March 2015.
  4. Fredrick, Prince. "Fast track to fame". The Hindu. The Hindu. Retrieved 9 February 2016.