ਕਿਨ ਸ਼ੀ ਹੁਆਂਗ (260–210 ਈ.ਪੂ.[2]), personal name Ying Zheng, ਕਿਨ ਰਿਆਸਤ ਦਾ ਰਾਜਾ ਸੀ (ਰਾ. 246–221 ਈ.ਪੂ.[3]) ਜਿਸਨੇ ਬਾਕੀ ਸਭ ਲੜ ਰਹੀਆਂ ਰਿਆਸਤਾਂ ਨੂੰ ਜਿੱਤ ਕੇ 221 ਈ.ਪੂ. ਵਿੱਚ ਚੀਨ ਨੂੰ ਇੱਕ ਕੀਤਾ।[3] ਉਸਨੇ ਪਹਿਲੇ ਹਾਕਮਾਂ ਵਲੋਂ ਵਰਤਿਆ ਗਿਆ ਖਿਤਾਬ ਨਹੀਂ ਵਰਤਿਆ ਸਗੋਂ, 220 ਤੋਂ 210 ਈ.ਪੂ. ਤੱਕ ਕਿਨ ਵੰਸ਼ ਦੇ ਪਹਿਲੇ ਸਮਰਾਟ ਵਜੋਂ ਹਕੂਮਤ ਕੀਤੀ।

ਕਿਨ ਸ਼ੀ ਹੁਆਂਗਦੀ
秦始皇帝
King of Qin
ਸ਼ਾਸਨ ਕਾਲ7 ਮਈ 247 – 220 ਈ.ਪੂ.
ਪੂਰਵ-ਅਧਿਕਾਰੀKing Zhuangxiang
Emperor of China
ਸ਼ਾਸਨ ਕਾਲ220 ਈ.ਪੂ. – 10 ਸਤੰਬਰ 210 ਈ.ਪੂ.
ਵਾਰਸQin Er Shi
ਜਨਮ7 February 260 ਈ.ਪੂ.
ਮੌਤ10 August 210 ਈ.ਪੂ. (age 50[1])
ਔਲਾਦCrown Prince Fusu
Qin Er Shi
Prince Gao
ਨਾਮ
Ancestral name: Ying ()
Clan name: Zhao ()
Given name: Zheng ()
ਘਰਾਣਾQin dynasty
ਪਿਤਾKing Zhuangxiang
ਮਾਤਾLady Zhao

ਹਵਾਲੇ ਸੋਧੋ

  1. Although 49 by the Chinese reckoning.
  2. Wood, Frances. (2008). China's First Emperor and His Terracotta Warriors, pp. 2–33. Macmillan Publishing, 2008.।SBN 0-312-38112-3.
  3. 3.0 3.1 Duiker, William J. & al. World History: Volume।: To 1800, 5th ed., p. 78. Thomson Higher Education Publishing, 2006.।SBN 0-495-05053-9.