ਚਿੰਤਨ ਵਿਕਾਸ (ਜਨਮ 1989) ਇੱਕ ਭਾਰਤੀ ਪਲੇਬੈਕ ਗਾਇਕ, ਕੀਬੋਰਡ ਪ੍ਰੋਗਰਾਮਰ, ਪਰਕਸ਼ਨਿਸਟ, ਵੋਕਲ ਆਰੇਂਜਰ, ਡਬਿੰਗ ਕਲਾਕਾਰ ਅਤੇ ਥੀਏਟਰ ਐਕਟੀਵਿਸਟ ਹੈ, ਜੋ ਕੰਨੜ ਵਿੱਚ ਆਪਣੇ ਕਲਾ-ਕਾਰਜਾਂ ਲਈ ਜਾਣਿਆ ਜਾਂਦਾ ਹੈ।[1][2][3][4] ਫ਼ਿਲਮ ਗਜਾਕੇਸਰੀ ਵਿੱਚ ਆਪਣੇ ਗੀਤ ਸਾਹੋਰੇ ਸਾਹੋਰੇ ਲਈ, ਚਿੰਤਨ ਵਿਕਾਸ ਨੇ 2014 ਵਿੱਚ ਸਰਵੋਤਮ ਪੁਰਸ਼ ਪਲੇਬੈਕ ਗਾਇਕ ਦਾ ਕਰਨਾਟਕ ਰਾਜ ਫ਼ਿਲਮ ਅਵਾਰਡ ਜਿੱਤਿਆ[5][6]

ਚਿੰਤਨ ਵਿਕਾਸ
ਚਿੰਤਨ ਵਿਕਾਸ, ਮੰਚ `ਤੇ 2021 ਵਿੱਚ
ਚਿੰਤਨ ਵਿਕਾਸ, ਮੰਚ `ਤੇ 2021 ਵਿੱਚ
ਜਾਣਕਾਰੀ
ਜਨਮ (1989-07-28) ਜੁਲਾਈ 28, 1989 (ਉਮਰ 35)
ਮੈਸੂਰ, ਕਰਨਾਟਕ, ਭਾਰਤ
ਕਿੱਤਾ
  • ਪਲੇਬੈਕ ਗਾਇਕ
  • ਕੀਬੋਰਡ ਪ੍ਰੋਗਰਾਮਰ
  • ਥੀਏਟਰ ਐਕਟੀਵਿਸਟ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼Vocals
ਲੇਬਲIndependent Artist

ਅਰੰਭ ਦਾ ਜੀਵਨ

ਸੋਧੋ

ਚਿੰਤਨ ਵਿਕਾਸ ਦਾ ਜਨਮ ਮੈਸੂਰ ਦੀਆਂ ਥੀਏਟਰ ਹਸਤੀਆਂ, ਐਚ. ਜਨਾਰਦਨ ਅਤੇ ਸੁਮਤੀ ਦੇ ਘਰ ਹੋਇਆ ਸੀ।[7] ਉਸ ਦੇ ਪਿਤਾ, ਜੈਨੀ ਵਜੋਂ ਜਾਣੇ ਜਾਂਦੇ ਹਨ, ਨੇ ਰੰਗਯਾਨ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ।[8]

ਕੈਰੀਅਰ

ਸੋਧੋ

ਚਿੰਤਨ ਨੇ ਚਾਰ ਸਾਲ ਦੀ ਉਮਰ ਵਿੱਚ ਇੱਕ ਸਟਰੀਟ ਪਲੇ ਕਲਾਕਾਰ ਦੇ ਤੌਰ ਤੇ ਥੀਏਟਰ ਵਿੱਚ ਪ੍ਰਵੇਸ਼ ਕੀਤਾ।[9] ਉਸਨੇ ਸੰਗੀਤਕਾਰ ਵੀਰਭਦਰਈਆ ਹੀਰੇਮਠ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਸਿੱਖਿਆ ਅਤੇ ਸੰਗੀਤਕਾਰ ਵੀ. ਮਨੋਹਰ ਦਾ ਸਹਾਇਕ ਬਣ ਗਿਆ।[9]

ਉਸਨੇ ਉਦਯੋਗ ਵਿੱਚ ਕਈ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ ਜਿਸ ਵਿੱਚ ਹਮਸਲੇਖਾ, ਵੀ. ਮਨੋਹਰ, ਵੀ. ਹਰਿਕ੍ਰਿਸ਼ਨ, ਅਰਜੁਨ ਜਾਨੀਆ, ਬੀ. ਅਜਨੀਸ਼ ਲੋਕਨਾਥ, ਚਰਨ ਰਾਜ ਅਤੇ ਹੋਰ ਕਈ ਜਣੇ ਸ਼ਾਮਲ ਹਨ।

ਹਵਾਲੇ

ਸੋਧੋ
  1. Tini Sara Anien (21 November 2019). "On my pin board: Chintan Vikas". Deccan Herald. Retrieved 26 March 2021.
  2. Sharanu Hullur (16 February 2016). "ಕೇಳುತಿದೆ ಇದೀಗ 'ಹೊಸಬರ ಇಂಚರ'" [Newcomers' voices heard nowadays]. Vijaya Karnataka (in Kannada). Retrieved 26 March 2021.{{cite news}}: CS1 maint: unrecognized language (link)
  3. Khajane, Muralidhara (24 October 2017). "Playing on your senses". The Hindu. Retrieved 27 March 2021.
  4. "ಮೈಸೂರುಜನಪದ ಮಾಯ್ಕಾರರಿಗೆ ಸಹೃದಯರಿಂದ ಮರ್ವಾದೆ" [Homage to folk heroes]. Kannada Prabha (in Kannada). 2 August 2014. Archived from the original on 11 ਮਈ 2023. Retrieved 27 March 2021.{{cite news}}: CS1 maint: unrecognized language (link)
  5. Khajane, Muralidhara (13 February 2016). "Film awards: a balance between main and independent film-making streams". The Hindu. Retrieved 26 March 2021.
  6. "After national honour, 'Harivu' bags top State film award". Deccan Herald. 13 February 2016. Retrieved 26 March 2021.
  7. Tini Sara Anien (21 November 2019). "On my pin board: Chintan Vikas". Deccan Herald. Retrieved 26 March 2021.
  8. "Bheemasena Nalamaharaja's first song has the flavour of Karnataka". Times of India. 24 October 2020. Retrieved 26 March 2021.
  9. 9.0 9.1 "Such a long and illustrious journey". Deccan Chronicle. 22 January 2017. Retrieved 26 March 2021.