ਚਿੱਟਾ ਕੁੱਕੜ
"ਚਿੱਟਾ ਕੁੱਕੜ" (چٹا ککڑ) ਇੱਕ ਪਾਕਿਸਤਾਨੀ ਵਿਆਹ ਦਾ ਗੀਤ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਵਿਆਹਾਂ ਵਿੱਚ ਗਾਇਆ ਜਾਂਦਾ ਹੈ। ਸਭ ਤੋਂ ਪੁਰਾਣੀਆਂ ਰਿਕਾਰਡਿੰਗਾਂ ਵਿੱਚੋਂ ਇੱਕ ਮੁਸਰਤ ਨਜ਼ੀਰ ਦੀ 1988 ਵਾਲ਼ੀ ਸੀ ਅਤੇ ਇਹ ਗੁਜਰਾਂਵਾਲਾ ਤੋਂ ਸੀ[1][2]
"ਚਿੱਟਾ ਕੁੱਕੜ" | |
---|---|
ਸਿੰਗਲ (ਕਲਾਕਾਰ-ਮੁਸੱਰਤ ਨਜ਼ੀਰ) | |
ਰਿਲੀਜ਼ | 1988 |
ਸ਼ੈਲੀ | ਪੰਜਾਬੀ |
ਹਵਾਲੇ
ਸੋਧੋ- ↑ "Musarrat Nazir – MP3 Songs – Free Download". Archived from the original on 2017-10-27. Retrieved 2017-10-26.
- ↑ "Chitta Kukkar Banere te - Musarrat Nazir Song - BBC Music". Archived from the original on 2018-01-01. Retrieved 2017-10-26.