ਚਿੱਟਾ ਸਮੁੰਦਰ (Lua error in package.lua at line 80: module 'Module:Lang/data/iana scripts' not found.) ਰੂਸ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਬਰੰਟ ਸਮੁੰਦਰ ਦੀ ਦੱਖਣੀ ਭੀੜੀ ਖਾੜੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਕਰੇਲੀਆ, ਉੱਤਰ ਵੱਲ ਕੋਲਾ ਪਰਾਇਦੀਪ ਅਤੇ ਉੱਤਰ-ਪੱਛਮ ਵੱਲ ਕਾਨਿਨ ਪਰਾਇਦੀਪ ਨਾਲ਼ ਲੱਗਦੀਆਂ ਹਨ। ਸਾਰੇ ਦਾ ਸਾਰਾ ਚਿੱਟਾ ਸਮੁੰਦਰ ਰੂਸੀ ਖ਼ੁਦਮੁਖ਼ਤਿਆਰੀ ਹੇਠ ਹੈ ਅਤੇ ਰੂਸ ਦੇ ਅੰਦਰੂਨੀ ਪਾਣੀਆਂ ਦਾ ਹਿੱਸਾ ਮੰਨਿਆ ਜਾਂਦਾ ਹੈ।[3] ਪ੍ਰਸ਼ਾਸਕੀ ਤੌਰ ਉੱਤੇ ਇਹ ਅਰਖੰਗਲਸਕ ਅਤੇ ਮੁਰਮੰਸਕ ਓਬਲਾਸਤਾਂ ਅਤੇ ਕਰੇਲੀਆ ਗਣਰਾਜ ਵਿਚਕਾਰ ਵੰਡਿਆ ਹੋਇਆ ਹੈ।
ਚਿੱਟਾ ਸਮੁੰਦਰ |
---|
|
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
---|
Basin countries | ਰੂਸ |
---|
|
Surface area | 90,000 km2 (34,700 sq mi) |
---|
ਔਸਤ ਡੂੰਘਾਈ | 60 m (197 ft) |
---|
ਵੱਧ ਤੋਂ ਵੱਧ ਡੂੰਘਾਈ | 340 m (1,115 ft) |
---|
|
ਹਵਾਲੇ | [1][2] |
---|