ਚਿੱਟਾ ਸਮੁੰਦਰ

(ਚਿੱਟਾ ਸਾਗਰ ਤੋਂ ਮੋੜਿਆ ਗਿਆ)

ਚਿੱਟਾ ਸਮੁੰਦਰ (ਰੂਸੀ: Бе́лое мо́ре) ਰੂਸ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਬਰੰਟ ਸਮੁੰਦਰ ਦੀ ਦੱਖਣੀ ਭੀੜੀ ਖਾੜੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਕਰੇਲੀਆ, ਉੱਤਰ ਵੱਲ ਕੋਲਾ ਪਰਾਇਦੀਪ ਅਤੇ ਉੱਤਰ-ਪੱਛਮ ਵੱਲ ਕਾਨਿਨ ਪਰਾਇਦੀਪ ਨਾਲ਼ ਲੱਗਦੀਆਂ ਹਨ। ਸਾਰੇ ਦਾ ਸਾਰਾ ਚਿੱਟਾ ਸਮੁੰਦਰ ਰੂਸੀ ਖ਼ੁਦਮੁਖ਼ਤਿਆਰੀ ਹੇਠ ਹੈ ਅਤੇ ਰੂਸ ਦੇ ਅੰਦਰੂਨੀ ਪਾਣੀਆਂ ਦਾ ਹਿੱਸਾ ਮੰਨਿਆ ਜਾਂਦਾ ਹੈ।[3] ਪ੍ਰਸ਼ਾਸਕੀ ਤੌਰ ਉੱਤੇ ਇਹ ਅਰਖੰਗਲਸਕ ਅਤੇ ਮੁਰਮੰਸਕ ਓਬਲਾਸਤਾਂ ਅਤੇ ਕਰੇਲੀਆ ਗਣਰਾਜ ਵਿਚਕਾਰ ਵੰਡਿਆ ਹੋਇਆ ਹੈ।

ਚਿੱਟਾ ਸਮੁੰਦਰ
Basin countriesਰੂਸ
Surface area90,000 km2 (34,700 sq mi)
ਔਸਤ ਡੂੰਘਾਈ60 m (197 ft)
ਵੱਧ ਤੋਂ ਵੱਧ ਡੂੰਘਾਈ340 m (1,115 ft)
ਹਵਾਲੇ[1][2]

ਕੁਝ ਝਲਕੀਆਂ

ਸੋਧੋ

ਹਵਾਲੇ

ਸੋਧੋ
  1. ਚਿੱਟਾ ਸਮੁੰਦਰ, ਮਹਾਨ ਸੋਵੀਅਤ ਗਿਆਨਕੋਸ਼ (ਰੂਸੀ ਵਿੱਚ)
  2. White Sea, Encyclopædia Britannica on-line
  3. A. D. Dobrovolskyi and B. S. Zalogin Seas of USSR. White Sea, Moscow University (1982) (in Russian)