ਚੀਚ ਵਹੁਟੀ
ਚੀਚ ਵਹੁਟੀ ਜਾਂ ਵੀਰ ਵਹੁਟੀ ਜਾਂ ਇੰਦਰ ਵਧੂ ਇੱਕ ਜੀਵ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਇਸ ਨੂੰ ਵੈਲਵਟ ਮਾਈਟ ਕਿਹਾ ਜਾਂਦਾ ਹੈ। ਇਸ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ।[1] ਇਸ ਦੇ ਉੱਪਰ ਲੂਆਂ ਜਿਹਾ ਮਖ਼ਮਲ ਵਰਗਾ ਮਹਿਸੂਸ ਹੁੰਦਾ ਹੈ। ਇਹ ਜੀਵ ਬਹੁਤ ਨਾਜ਼ੁਕ ਅਤੇ ਮੁਲਾਇਮ ਹੁੰਦਾ ਸੀ। ਇਹ ਜੀਵ ਸਾਰਾ ਸਾਲ ਧਰਤੀ ਦੇ ਹੇਠਾਂ ਹੀ ਗੁਜ਼ਾਰਦਾ, ਕੇਵਲ ਭਰਵੇਂ ਮੀਂਹਾਂ ਸਮੇਂ ਹੀ ਧਰਤੀ ਤੋਂ ਬਾਹਰ ਨਿਕਲਦਾ। ਇਹ ਹਾਨੀਕਾਰਕ ਕੀਟਾਂ ਅਤੇ ਉਹਨਾਂ ਦੇ ਆਂਡਿਆਂ ਨੂੰ ਖਾ ਕੇ ਧਰਤੀ ਦੀ ਸਿਹਤ ਨੂੰ ਤੰਦਰੁਸਤ ਬਣਾਉਂਦਾ ਹੈ।
ਚੀਚ ਵਹੁਟੀ | |
---|---|
Scientific classification | |
Kingdom: | ਐਨੀਮਲੀਆ
|
Phylum: | ਅਰਥਰੋਪੋਡਾ
|
Subphylum: | ਚੇਲੀਸੇਰਾਟਾ
|
Class: | ਅਰਚਨਿਦਾ
|
Subclass: | ਅਕਾਰੀ
|
Order: | ਟ੍ਰੋਮਬੀਡੀਫੋਰਮਜ਼
|
Suborder: | ਪ੍ਰੋਸਤੋਗਮਾਤਾ
|
Superfamily: | ਟ੍ਰੋਮਬੀਡੀਓਡੀਆ
|
ਗੈਲਰੀ
ਸੋਧੋ-
ਚੀਚ ਵਹੁਟੀ ਪਟਿਆਲੇ ਦੇ ਖੇਤਰ ਵਿੱਚ
-
ਚੀਚ ਵਹੁਟੀ ਪਟਿਆਲੇ ਦੇ ਖੇਤਰ ਵਿੱਚ
ਹਵਾਲੇ
ਸੋਧੋ- ↑ L. Conradt, S. A. Corbet, T. J. Roper, E. J. Bodsworth (2002) Parasitism by the mite Trombidium breei on four U.K. butterfly species. Ecological Entomology 27(6):651-659