ਚੀਨ-ਪਾਕਿਸਤਾਨ ਆਰਥਕ ਰਾਹਦਾਰੀ

ਚੀਨ-ਪਾਕਿਸਤਾਨ ਆਰਥਕ ਰਾਹਦਾਰੀ (ਚੀਨੀਃ 中国-巴基斯坦经济走廊; ਉਰਦੂਃ پاكستان-چین اقتصادی راہداری‎ ) ਇੱਕ ਆਰਥਕ ਰਾਹਦਾਰੀ ਹੈ ਜਿਸ ਵਿੱਚ $51 ਬਿਲੀਅਨ ਦੇ ਖਰਚ ਉੱਤੇ ਹੋਣ ਵਾਲੇ ਕਾਰਜ ਸ਼ਾਮਿਲ ਹਨ।[1] ਇਸਦਾ ਟੀਚਾ ਸੜਕਾਂ, ਰੇਲ ਅਤੇ ਪਾਈਪਲਾਈਨਾਂ ਰਾਹੀਂ ਕਾਸ਼ਗ਼ਾਰ ਅਤੇ ਗਵਾਦਰ ਨੂੰ ਜੋੜਨਾ ਹੈ।.[2][3] right|thumb|ਗਵਾਦਰ ਬੰਦਰਗਾਹ 2007 ਵਿੱਚ ਸ਼ੁਰੂ ਹੋ ਚੁੱਕੀ ਹੈ।

ਚੀਨ-ਪਾਕਿਸਤਾਨ ਆਰਥਕ ਰਾਹਦਾਰੀ ਦੇ ਸੜਕੀ ਜਾਲ ਦਾ ਨਕਸ਼ਾ

ਹਵਾਲੇ

ਸੋਧੋ
  1. Kiani, Khaleeq (30 September 2016). "With a new Chinese loan, CPEC is now worth $51.5bn". Dawn. Retrieved 19 November 2016.
  2. "Behind China's Gambit in Pakistan". Council on Foreign Relations. Archived from the original on 2016-11-13. Retrieved 2016-11-13. {{cite news}}: Unknown parameter |dead-url= ignored (|url-status= suggested) (help)
  3. Aneja, Atul (18 April 2015). "Xi comes calling to Pakistan, bearing gifts worth $46 billion". The Hindu. Retrieved 23 April 2015.