ਚੁਏਸਲ ਕਬੂਤਰ (ਅੰਗਰੇਜ਼ੀ: Choiseul pigeon) ਕਬੂਤਰ ਅਤੇ ਘੁੱਗੀਆਂ ਦੇ ਪਰਵਾਰ ਵਿੱਚੋਂ ਇੱਕ ਲੋਪ ਹੋਇਆ ਪੰਛੀ ਹੈ। ਇਹ ਪੰਛੀ ਆਖਰੀ ਵਾਰ 1904 ਵਿੱਚ ਦੇਖਿਆ ਗਿਆ ਸੀ । ਇਹ ਚੁਏਸਲ ਦੀਪ ਦਾ ਮੂਲ ਪੰਛੀ ਹੈ। ਇਹ ਪ੍ਰਜਾਤੀ ਬਾਰੇ ਜਿਆਦਾ ਵੇਰਵੇ ਉਪਲਬਧ ਨਹੀਂ ਹਨ,ਕਿਓਂ ਕਿ ਇਹ ਕਾਫੀ ਸਮਾਂ ਪਹਿਲਾਂ ਅਲੋਪ ਹੋ ਗਿਆ।

ਚੁਏਸਲ ਕਬੂਤਰ
ਚਿੱਤਰ ਜੇ.ਜੀ. ਕਿਉਲੇਮਾਨਸ, 1904

Extinct (ਅਲੋਪ ਹੋ ਚੁੱਕਾ, ਆਖਰੀ ਵਾਰ 1940 ਵਿੱਚ ਵੇਖਿਆ ਗਿਆ।last report in the 1940s)  (IUCN 3.1)[1]
Scientific classification
Kingdom:
Phylum:
Class:
Order:
Family:
Genus:
Microgoura

Species:
M. meeki
Binomial name
Microgoura meeki
A map of the Solomon Islands highlighting the location of Choiseul, Santa Isabel, and Malaita.
Red denotes Choiseul, the species' confirmed range, while brown denotes Santa Isabel and Malaita, which had unconfirmed reports.

ਹੁਲੀਆ

ਸੋਧੋ

ਚੁਏਸਲ ਕਬੂਤਰ ਦੀ ਲੰਬਾਈ ਲਗਪਗ 31 ਸੈ ਮੀ[convert: unknown unit] ਹੁੰਦੀ ਹੈ।.[2] ਨਰ ਦੇ ਖੰਬ 195–197 ਮੀ ਮੀ (7.6–7.7 ਇੰਚ),ਪੂਛ 100–105 ਮੀ ਮੀ (4–4.1 ਇੰਚ),ਮਾਦਾ ਦੇ ਖੰਬ 180–190 ਮੀ ਮੀ (7–7.4 ਇੰਚ) ਹੁੰਦੇ ਹਨ, ਪੂਛ 100 ਮੀ ਮੀ (4 ਇੰਚ), the culmen 33 ਮੀ ਮੀ (1.3 ਇੰਚ), .[3] Adult Choiseul pigeons of both sexes were blue-grey overall with a buffy orange belly.[4]

ਵਿਹਾਰ ਤੇ ਵਸੇਬਾ

ਸੋਧੋ

ਮੂਲ ਨਿਵਾਸਿਆਂ ਤੋਂ ਸਿਰਫ ਇਤਨਾ ਕੁ ਪਤਾ ਲੱਗਾ ਹੈ ਕਿ ਇਹ ਪੰਛੀ ਛੋਟੀਆਂ ਡਾਰਾਂ ਵਿੱਚ ਰਹਿੰਦਾ ਸੀ ਅਤੇ ਇੱਕ ਹੀ ਅਂਡਾ ਦਿੰਦਾ ਸੀ। ਇਹ ਪੰਛੀ ਸੰਘਣੇ ਜੰਗਲਾਂ ਦੀ ਬਜਾਏ ਨੀਵੇਂ ਧਰਾਤਲਾਂ ਵਾਲੇ ਝਾੜੀ ਨੁਮਾ ਜੰਗਲਾਂ ਅਤੇ ਬੇਟ ਵਰਗੇ ਖੇਤਰਾਂ ਵਿੱਚ ਵਸੇਬਾ ਕਰਦਾ ਸੀ। ਚੁਏਸਲ ਦੇ ਮੂਲ ਬਾਸ਼ਿੰਦਿਆਂ ਨੇ ਇਹ ਵੀ ਦੱਸਿਆ ਹੈ ਕਿ ਇਹਨਾਂ ਦੇ ਖਾਤਮੇ ਦਾ ਵੱਡਾ ਕਾਰਣ ਜੰਗਲੀ ਬਿੱਲੀਆਂ ਦਾ ਇਸ ਖੇਤਰ ਵਿੱਚ ਆਓਣਾ ਸੀ। ਇਸ ਪੰਛੀ ਦੀ ਆਵਾਜ਼ ਕਦੇ ਰਿਕਾਰਡ ਨਹੀਂ ਕੀਤੀ ਗਈ ਪਰ ਚੁਏਸਲ ਦੀਪ ਦੇ ਲੋਕਾਂ ਨੇ ਦਸਿਆ ਕਿ ਇਹ ਉੱਡਣ ਵੇਲੇ ਅਤੇ ਉਤਰਨ ਵੇਲੇ ਬਹੁਤ ਖੂਬਸੂਰਤ ਆਵਾਜ਼ ਕਢਦਾ ਸੀ। "[4] ਕੁਝ ਲੋਕ ਦਸਦੇ ਹਨ ਕਿ ਹੋਲੀ ਹੋਲੀ ਕ..ਰ..ਰ..ਊ.." ਕਰ.. ਊ.. ਦੀ ਆਵਾਜ਼ ਕਰਦਾ ਸੀ"[4]

ਹਵਾਲੇ

ਸੋਧੋ
  1. BirdLife 2012
  2. Rothschild 1904, pp. 77–78
  3. Fuller 2001
  4. 4.0 4.1 4.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Gibbs 418