ਚੁਮਾਰ
ਚੁਮਾਰ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਦੱਖਣ ਲੱਦਾਖ ਖੇਤਰ ਵਿੱਚ ਸਥਿਤ ਸੀਮਾ ਚੌਕਸੀ ਚੌਕੀ ਹੈ।[1][2][3][4] ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿੱਚ ਅਸਲੀ ਕਾਬੂ ਰੇਖਾ ਉੱਤੇ ਝੜਪਾਂ ਦੇ ਮਾਮਲੇ ਵਿੱਚ ਇਹ ਚੌਕੀ ਸਭ ਤੋਂ ਸੰਵੇਦਨਸ਼ੀਲ ਅਤੇ ਸਰਗਰਮ ਚੌਕੀਆਂ ਵਿੱਚੋਂ ਇੱਕ ਰਹੀ ਹੈ।[5] ਇਹ ਲੇਹ ਤੋਂ 190 ਕਿਮੀ ਦੱਖਣ-ਪੂਰਬ ਵਿੱਚ ਸਥਿਤ ਹੈ। ਇਹ ਲੰਬੇ ਸਮੇਂ ਤੋਂ 2014 ਤੱਕ ਚੀਨੀ ਫੌਜ ਲਈ ਸਿਰਦਰਦੀ ਦਾ ਇੱਕ ਖੇਤਰ ਸੀ, ਕਿਉਂਕਿ ਚੁਮਾਰ ਕੋਲ ਚੀਨੀ ਐਲਓਸੀ ਦੇ ਨੇੜੇ ਚੀਨੀ-ਭਾਰਤੀ ਸਰਹੱਦ ਤੇ ਮੁਕਾਬਲਤਨ ਕੁਝ ਕੁ ਸਥਾਨਾਂ ਵਿੱਚੋਂ ਇੱਕ ਸੀ ਜਿਥੇ ਕੋਈ ਸੜਕ ਨਹੀਂ ਸੀ।[6][7][8][9][10]
ਚੁਮਾਰ | |
---|---|
ਫੌਜੀ ਚੌਕੀ | |
ਦੇਸ਼ | ਭਾਰਤ |
ਭਾਰਤ ਦੇ ਰਾਜ | ਜੰਮੂ ਅਤੇ ਕਸ਼ਮੀਰ |
ਜ਼ਿਲ੍ਹਾ | ਲੇਹ |
ਉੱਚਾਈ | 5,100 m (16,700 ft) |
ਭਾਸ਼ਾਵਾਂ | |
• ਸਰਕਾਰੀ | ਲੱਦਾਖੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਹਵਾਲੇ
ਸੋਧੋ- ↑ "Chinese Army has occupied 640 square km in three Ladakh sectors, says report: North, News -।ndia Today". Indiatoday.intoday.in. 2013-09-05. Retrieved 2014-04-20.
- ↑ "India made no concessions in Ladakh's Chumar region: China -।BNLive". Ibnlive.in.com. Archived from the original on 2013-12-29. Retrieved 2014-04-20.
{{cite web}}
: Unknown parameter|dead-url=
ignored (|url-status=
suggested) (help) - ↑ "Chinese incursion 19km, but 750 sq km at stake for।ndia - The Times of।ndia". Articles.timesofindia.indiatimes.com. 2013-05-02. Archived from the original on 2013-05-03. Retrieved 2014-04-20.
{{cite web}}
: Unknown parameter|dead-url=
ignored (|url-status=
suggested) (help) - ↑ "Chinese troops enter Ladakh every 14 days - The Times of।ndia". Timesofindia.indiatimes.com. 2014-01-08. Retrieved 2014-04-20.
- ↑ "China provokes again; PLA troops cross LAC, apprehend five।ndians". Zeenews.india.com. Retrieved 2014-04-20.
- ↑ Shishir Gupta (2014-09-15). "China,।ndia in border skirmish ahead of Xi visit". Hindustan Times. Archived from the original on 2014-09-15. Retrieved 2014-09-16.
{{cite web}}
: Unknown parameter|dead-url=
ignored (|url-status=
suggested) (help) - ↑ "The fallout of China's Depsang plains transgression - Rediff.com।ndia News". Rediff.com. Retrieved 2014-04-20.
- ↑ "China defends its latest incursion into Ladakh's Chumar sector". Indian Express. 2013-07-10. Retrieved 2014-04-20.
- ↑ Manoj Joshi (2013-05-07). "Making sense of the Depsang incursion". The Hindu. Retrieved 2014-04-20.
- ↑ "Chinese troops 'detain'।ndian porters at Chumar in eastern Ladakh - The Times of।ndia". Articles.timesofindia.indiatimes.com. 2013-12-15. Archived from the original on 2013-12-24. Retrieved 2014-04-20.
{{cite web}}
: Unknown parameter|dead-url=
ignored (|url-status=
suggested) (help)