ਚੁਮ (ਤੰਬੂ )

ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ

ਚੁਮ(Chum), ਸਾਇਬੇਰੀਆ ਅਤੇ ਰੂਸ ਦੇ ਰੇਂਡੀਅਰ (Reindeer) ਪਸ਼ੂ ਪਾਲਕ ਕਬੀਲਿਆਂ ਵੱਲੋਂ ਬਣਾਏ ਜਾਣ ਵਾਲੇ ਆਰਜ਼ੀ ਘਰਾਂ ਨੂੰ ਕਿਹਾ ਜਾਂਦਾ ਹੈ। ਰੇਂਡੀਅਰ ਹਿਰਨ ਪ੍ਰਜਾਤੀ ਦੇ ਪਸ਼ੂ ਹੁੰਦੇ ਹਨ। ਇਹ ਆਰਜ਼ੀ ਘਰ ਇਹ ਕਬੀਲੇ ਲਕੜ ਦੀਆਂ ਪਤਲੀਆਂ ਛਟੀਆਂ ਦੇ ਢਾਂਚੇ ਦੇ ਦੁਆਲੇ ਹਿਰਨ ਦੀ ਖੱਲ ਲਪੇਟ ਕੇ ਬਣਾਉਂਦੇ ਹਨ। ਇਸ ਦਾ ਆਕਾਰ ਉੱਤੋਂ ਤਿੱਖਾ ਅਤੇ ਹੇਠਾਂ ਤੋਂ ਚੌੜਾ ਅਤੇ ਗੋਲਾਕਾਰ ਹੁੰਦਾ ਹੈ। ਇਸ ਦੀ ਉੱਚਾਈ 30 ਫੁੱਟ ਤੱਕ ਵੀ ਹੋ ਸਕਦੀ ਹੈ।[1]

ਤਾਈਵਾਨ ਚੁਮ,
ਸਾਮੀ ਪਰਿਵਾਰ, ਨਾਰਵੇ ਲਗਪਗ 1900.

ਹਵਾਲੇ

ਸੋਧੋ
  1. Notes by Oxana Kharuchi Archived 2007-09-27 at the Wayback Machine., Russian Association of the।ndigenous Peoples of the North