ਚੂਨੇਦਾਰ ਚਟਾਨਾਂ ਜਿਸ ਵਿੱਚ ਕੈਲਸ਼ੀਅਮ ਕਾਰਬੋਨੇਟ[1] ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਵਿੱਚ ਸਮੁੰਦਰੀ ਜੀਵਾਂ ਦੇ ਪਿੰਜਰ ਅਤੇ ਮੁਰਦ-ਮਾਲ ਦੀ ਬਹੁਲਤਾ ਹੁੰਦੀ ਹੈ। ਪਰਤਦਾਰ ਚਟਾਨਾਂ ਵਿੱਚ ਜੀਵ-ਜੰਤੂਆਂ ਅਤੇ ਬਨਸਪਤੀ ਦੀ ਮਾਤਰਾ ਦੇ ਅਧਾਰ ਤੇ ਇਹ ਚਟਾਨਾਂ ਪਰਤਦਾਰ ਚਟਾਨਾਂ ਦੀਆਂ ਉਪ-ਸ਼੍ਰੇਣੀ ਹਨ। ਅਮਰੀਕਾ ਵਿੱਚ ਥੋਮਸਨ ਝੀਲ ਇਸ ਚਟਾਨਾ ਦੀ ਬਣੀ ਹੋਈ ਹੈ। ਚੂਨੇਦਾਰ ਚਟਾਨਾਂ ਖਾਰੀਆਂ ਹੁੰਦੀਆਂ ਹਨ। ਇਹਨਾਂ ਦੀ pH ਵੱਧ ਹੁੰਦੀ ਹੈ। ਇਸ ਵਿੱਚ 15% ਕੈਲਸ਼ੀਅਮ ਕਾਰਬੋਨੇਟ ਹੁੰਦਾ ਹੈ। ਇਸ ਦੀਆਂ ਹੇਠ ਲਿਖੀਆਂ ਕਿਸਮਾ ਹਨ।

  • ਚੂਨਾ ਪੱਥਰ ਚਟਾਨ
  • ਚਾਕ ਚਟਾਨ
  • ਡੋਲੋਮਾਈਟ ਚਟਾਨ
ਚਟਾਨ

ਹਵਾਲੇ

ਸੋਧੋ
  1. Murphy, Richard C. (2002). Coral Reefs: Cities Under The Seas. The Darwin Press,।nc. ISBN 0-87850-138-X.