ਚੇਤਨ ਹੰਸਰਾਜ (Chetan Hansraj) (ਜਨਮ 15 ਜੂਨ 1982 ਮੁੰਬਈ) ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ।[1] ਚੇਤਨ ਹੰਸਰਾਜ ਟੀ ਵੀ ਸੀਰੀਅਲ 'ਜੋਧਾਂ - ਅਕਬਰ' ਵਿੱਚ ਆਦਮ ਖਾਨ ਦੀ ਭੂਮਿਕਾ 'ਚ ਪ੍ਰਦਰਸ਼ਨ' ਕਰਨਗੇ[2] ਕਹਾਣੀ ਘਰ ਘਰ ਕੀ ਵਿੱਚ ਸ਼ਾਸ਼ਾ ਦੇ ਰੋਲ ਦੇ ਨਾਲ ਹੀ ਉਸਨੇ ਇੱਕ ਬਚੇ ਦੇ ਤੌਰ ਉੱਤੇ ਕੋਈ ੨੦੦ ਮਸ਼ਹੂਰੀਆਂ ਵਿੱਚ ਕੰਮ ਕੀਤਾ ਹੈ।[3]

ਚੇਤਨ ਹੰਸਰਾਜ
Chetan Hansraj at Ekta Kapoor's Birthday.
ਜਨਮ (1982-06-15) 15 ਜੂਨ 1982 (ਉਮਰ 41)
ਰਾਸ਼ਟਰੀਅਤਾਭਾਰਤੀ
ਪੇਸ਼ਾActor
ਸਰਗਰਮੀ ਦੇ ਸਾਲ2001–present
ਜੀਵਨ ਸਾਥੀLavania Pereira

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2015-09-12. {{cite web}}: Unknown parameter |dead-url= ignored (help)
  2. http://hindi.webdunia.com/article/television-news/%E0%A4%9A%E0%A5%87%E0%A4%A4%E0%A4%A8-%E0%A4%B9%E0%A4%82%E0%A4%B8%E0%A4%B0%E0%A4%BE%E0%A4%9C-%E0%A4%95%E0%A5%80-%E2%80%98%E0%A4%9C%E0%A5%8B%E0%A4%A7%E0%A4%BE-%E0%A4%85%E0%A4%95%E0%A4%AC%E0%A4%B0%E2%80%99-%E0%A4%B8%E0%A5%87-%E0%A4%9B%E0%A5%8B%E0%A4%9F%E0%A5%87-%E0%A4%AA%E0%A4%B0%E0%A5%8D%E0%A4%A6%E0%A5%87-%E0%A4%AA%E0%A4%B0-%E0%A4%B5%E0%A4%BE%E0%A4%AA%E0%A4%B8%E0%A5%80-113061800028_1.htm
  3. "ਪੁਰਾਲੇਖ ਕੀਤੀ ਕਾਪੀ". Archived from the original on 2014-02-23. Retrieved 2015-09-12. {{cite web}}: Unknown parameter |dead-url= ignored (help)