ਕਾਮਰੇਡ ਚੈਨ ਸਿੰਘ ਚੈਨ (27 ਅਗਸਤ 1917[1] — 8 ਜਨਵਰੀ 2016) ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਟਰੱਸਟੀ, ਉੱਘੇ ਸੁਤੰਤਰਤਾ ਸੰਗਰਾਮੀ, ਲੇਖਕ, ਸੂਝਵਾਨ ਸੰਪਾਦਕ ਅਤੇ ਸਾਰੀ ਉਮਰ ਕਮਿਊਨਿਸਟ ਲਹਿਰ[2] ਨੂੰ ਸਮਰਪਤ ਰਾਜਨੀਤਿਕ ਆਗੂ ਸੀ। ਉਹਨਾਂ ਨੇ ਮੇਰਾ ਸਿਆਸੀ ਜੀਵਨ (ਸਵੈ-ਜੀਵਨੀ), ਕਾਮਰੇਡ ਤੇਜਾ ਸਿੰਘ ਸੁਤੰਤਰ (ਜੀਵਨੀ), ਕਿਰਤੀ ਪਾਰਟੀ (ਦੂਜੀ ਸੰਸਾਰ ਜੰਗ ਸਮੇਂ), ਗ਼ਦਰ ਲਹਿਰ ਦੀ ਕਹਾਣੀ, ਗ਼ਦਰੀ ਬਾਬਿਆਂ ਦੀ ਜ਼ੁਬਾਨੀ ਪੁਸਤਕਾਂ ਦੀ ਸਿਰਜਣਾ ਅਤੇ ਸੰਪਾਦਨਾ ਵੀ ਕੀਤੀ ਗਈ।

ਹਵਾਲੇ ਸੋਧੋ

  1. ਕਾਮਰੇਡ ਚੈਨ ਸਿੰਘ ਚੈਨ ਦਾ ਜਨਮ ਦਿਨ ਮਨਾਇਆ, ਪੰਜਾਬੀ ਟ੍ਰਿਬਿਊਨ, 28 ਅਗਸਤ 2012
  2. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-06-08. Retrieved 2016-01-09. {{cite web}}: Unknown parameter |dead-url= ignored (|url-status= suggested) (help)