ਚੈਮਬਰਡ ਦਾ ਮਹਿਲ
ਚੈਮਬਰਡ ਦਾ ਮਹਿਲ ਇੱਕ ਸ਼ਾਹੀ ਮਹਿਲ ਹੈ। ਇਹ ਮਹਿਲ ਫਰਾਂਸ ਵਿਖੇ ਸਥਿਤ ਹੈ। ਇਹ ਆਪਣੀ ਵਾਸਤੂ-ਕਲਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਮਹਿਲ ਦੀ ਇਮਾਰਤ ਰਾਜਾ ਫਰਾਂਸਿਸ ਵੱਲੋਂ ਬਣਵਾਈ ਗਈ ਸੀ ਜੋ ਕਦੇ ਵੀ ਮੁਕੰਮਲ ਨਹੀਂ ਹੋ ਸਕੀ। ਇਸ ਮਹਿਲ ਨੂੰ ਯੁਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ। ਇਸ ਮਹਿਲ ਤੋਂ ਪ੍ਰੇਰਣਾ ਲੈ ਕੇ ਯੂਨੀਵਰਸਿਟੀ ਆਫ ਲੰਦਨ ਵਿੱਚ ਫਾਊਂਡਰਜ਼ ਬਿਲਡਿੰਗ ਬਣਾਈ ਗਈ।[1][2]
ਸ਼ਿਲਪਕਾਰੀ
ਸੋਧੋਹਵਾਲੇ
ਸੋਧੋ- ↑ Creighton & Higham 2003, p. 6
- ↑ Thompson 1994, p. 1
ਬਾਹਰੀ ਕੜੀਆਂ
ਸੋਧੋ- Château de Chambord
- Programme archéologique de Chambord
- Château de Chambord Archived 2014-01-01 at the Wayback Machine. - The official website of France (in English)
- Photos of Chambord Archived 2008-08-08 at the Wayback Machine.
- 360° Panoramas of Le Château de Chambord' Archived 2012-12-20 at the Wayback Machine. by the Media Center for Art History, Columbia University