ਚੈਰੀ ਦੇ ਫੁੱਲ ਇੱਕ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਚੋਣਵੀਆਂ ਜਪਾਨੀ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਹੈ।[1] ਸੁਤਿੰਦਰ ਸਿੰਘ ਨੂਰ ਇਸ ਦਾ ਅਨੁਵਾਦਕ ਤੇ ਸੰਪਾਦਕ ਹੈ।