ਚੋਖੇਰ ਬਾਲੀ (ਫਿਲਮ)
ਚੋਖੇਰ ਬਾਲੀ (ਸ਼ਾਬਦਿਕ ਅਰਥ: "ਅੱਖ ਦੀ ਰੜਕ"; ਬੰਗਾਲੀ: চোখের বালি) ਰਬਿੰਦਰਨਾਥ ਟੈਗੋਰ ਦੇ ਇਸੇ ਨਾਮ ਦੇ ਬੰਗਾਲੀ ਨਾਵਲ ਉੱਤੇ ਬਣੀ (2003) ਬੰਗਾਲੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਰਿਤੁਪਰਣੋ ਘੋਸ਼ ਹਨ ਅਤੇ ਪਰਸ਼ੇਨਜੀਤ ਚੈਟਰਜੀ ਨੇ ਮਹੇਂਦਰ ਦੀ, ਐਸ਼ਵਰਿਆ ਰਾਏ ਨੇ ਬਿਨੋਦਿਨੀ ਅਤੇ ਰਾਇਮਾ ਸੈਨ ਨੇ ਆਸ਼ਾਲਤਾ ਦੀ ਭੂਮਿਕਾ ਨਿਭਾਈ ਹੈ। ਆਸ਼ਾਲਤਾ ਅਤੇ ਬਿਨੋਦਿਨੀ ਇੱਕ ਦੂਜੇ ਨੂੰ ਚੋਖੇਰ ਬਾਲੀ ਕਹਿੰਦੀਆਂ ਹਨ। ਬਾਕੀ ਅਹਿਮ ਪਾਤਰਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ: ਲਿਲੀ ਚਕਰਵਰਤੀ ਨੇ (ਮਹੇਂਦਰ ਦੀ ਮਾਂ ਰਾਜਲਕਸ਼ਮੀ) ਦੀ ਅਤੇ ਤੋਤਾ ਰਾਏ ਚੌਧਰੀ ਨੇ (ਰਾਜਲਕਸ਼ਮੀ ਦੇ ਗੋਦ ਲਏ ਪੁਤਰ) ਬਿਹਾਰੀ ਦੀ।
ਚੋਖੇਰ ਬਾਲੀ | |
---|---|
ਨਿਰਦੇਸ਼ਕ | ਰਿਤੁਪਰਣੋ ਘੋਸ਼ |
ਲੇਖਕ | ਰਿਤੁਪ੍ਰਨੋ ਘੋਸ਼ |
ਨਿਰਮਾਤਾ | ਸ਼੍ਰੀਕਾਂਤ ਮੋਹਤਾ ਮਹੇਂਦਰ ਸੋਨੀ |
ਸਿਤਾਰੇ | ਐਸ਼ਵਰਿਆ ਰਾਏ ਪਰਸ਼ੇਨਜੀਤ ਚੈਟਰਜੀ ਰਾਇਮਾ ਸੈਨ ਤੋਤਾ ਰਾਏ ਚੌਧਰੀ |
ਸੰਗੀਤਕਾਰ | ਦੇਬੋਜਯੋਤੀ ਮਿਸ਼ਰਾ |
ਪ੍ਰੋਡਕਸ਼ਨ ਕੰਪਨੀ | |
ਰਿਲੀਜ਼ ਮਿਤੀ | 9 ਅਗਸਤ 2003 |
ਮਿਆਦ | 167 ਮਿੰਟ |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਬਜ਼ਟ | ₹ 2 ਕਰੋੜ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |