ਚੋਣ ਪਰਚੀ
ਚੋਣ ਪਰਚੀ ਜਾਂ ਵੋਟ ਪਰਚੀ ਚੋਣਾਂ ਵਿੱਚ ਵੋਟ ਪਾਉਣ ਵਾਸਤੇ ਵਰਤਿਆ ਜਾਂਦਾ ਇੱਕ ਜੰਤਰ ਹੁੰਦਾ ਹੈ ਜੋ ਕਿ ਗੁਪਤ ਚੋਣਾਂ ਮੌਕੇ ਕਾਗਜ਼ ਦਾ ਕੋਈ ਟੁਕੜਾ ਜਾਂ ਛੋਟੀ ਗੇਂਦ ਵੀ ਹੋ ਸਕਦੀ ਹੈ।[1] ਮੂਲ ਤੌਰ ਉੱਤੇ ਇਹ ਇੱਕ ਗੇਂਦ ਹੁੰਦੀ ਸੀ ਜਿਸ ਉੱਤੇ ਚੋਣ-ਦਾਤਿਆਂ ਦੇ ਫ਼ੈਸਲੇ ਦਰਜ ਕੀਤੇ ਜਾਂਦੇ ਸਨ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |