ਚੌਬੁਰਜੀ ਪਾਕਿਸਤਾਨ ਪੰਜਾਬ ਦੇ ਤਰੀਖ਼ੀ ਸ਼ਹਿਰ ਲਾਹੌਰ ਚ ਮੁਗ਼ਲ ਦੂਰ ਦੀ ਤਮੀਰ ਕੀਤੀ ਇੱਕ ਯਾਦਗਾਰ ਇਮਾਰਤ ਦਾ ਨਾਮ ਹੈ।

ਚੌਬੁਰਜੀ, ਲਹੌਰ

ਨਾਮ ਸੋਧੋ

ਚੌਬੁਰਜੀ ਦਾ ਮਤਲਬ "ਚਾਰ ਬੁਰਜ ਵਾਲੀ". ਏਸ ਇਮਾਰਤ ਦੇ ਚਾਰ ਬੁਰਜ ਹੈਗੇ ਨੇ ਏਸ ਕਰ ਕੇ ਇਹਦਾ ਨਾਂ ਚੌਬੁਰਜੀ ਪੇ ਗਿਆ।