ਚੜ੍ਹਦੀ ਕਲਾ ਮਨ ਦੀ ਇੱਕ ਅਵਸਥਾ ਹੈ ਜਿਸ ਅਧੀਨ ਵਿਅਕਤੀ ਬਹੁਤ ਹੀ ਖੁਸ਼ ਹੁੰਦਾ ਹੈ ਅਤੇ ਖ਼ੁਸ਼ੀ ਅਤੇ ਹੁੱਲਾਸ ਦੀ ਭਾਵਨਾ ਤਾਰੀ ਹੁੰਦੀ ਹੈ।