ਚੰਕੀ ਪਾਂਡੇ
ਸੁਯਸ਼ 'ਚੰਕੀ' ਪਾਂਡੇ (ਜਨਮ 26 ਸਤੰਬਰ 1962) ਇੱਕ ਭਾਰਤੀ ਫ਼ਿਲਮ ਅਭਿਨੇਤਾ ਹੈ ਜੋ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦਾ ਹੈ। ਉਸ ਨੇ ਤਿੰਨ ਦਹਾਕਿਆਂ ਤੋਂ ਕਰੀਬ 80 ਤੋਂ ਜ਼ਿਆਦਾ ਫਿਲਮਾਂ ਪੇਸ਼ ਕੀਤੀ ਹੈ। 1987-1992 ਦੇ ਸਮੇਂ ਦੌਰਾਨ ਹਿੰਦੀ ਵਿੱਚ ਉਸ ਦੀਆਂ ਫਿਲਮਾਂ ਵਧੇਰੇ ਸਫਲ ਰਹੀਆਂ। 1993 ਤੋਂ ਆਪਣੀਆਂ ਹਿੰਦੀ ਫਿਲਮਾਂ ਦੀ ਮੁੱਖ ਭੂਮਿਕਾ ਨਿਭਾਉਣ ਦੇ ਬਾਅਦ, ਹਿੰਦੀ ਫਿਲਮਾਂ ਵਿੱਚ ਉਨ੍ਹਾਂ ਦੇ ਕਰੀਅਰ ਦੀ ਕਮੀ ਹੋ ਗਈ। ਚੰਕੀ ਨੇ 1995 ਤੋਂ ਬੰਗਲਾਦੇਸ਼ੀ ਸਿਨੇਮਾ ਵਿੱਚ ਕੰਮ ਕੀਤਾ ਅਤੇ ਬੰਗਲਾਦੇਸ਼ ਦੀਆਂ ਆਪਣੀਆਂ ਜ਼ਿਆਦਾਤਰ ਫ਼ਿਲਮਾਂ ਸਫਲ ਰਹੀਆਂ। 2003 ਤੋਂ ਹਿੰਦੀ ਫਿਲਮਾਂ ਵਿੱਚ ਉਹ ਇੱਕ ਅਭਿਨੈ ਕਿਰਦਾਰ ਦੇ ਤੌਰ ਤੇ ਕੰਮ ਕਰ ਰਹੇ ਹਨ।
ਚੰਕੀ ਪਾਂਡੇ | |
---|---|
ਜਨਮ | 26 ਸਤੰਬਰ 1962 (ਉਮਰ 55) ਮੁੰਬਈ, ਮਹਾਰਾਸ਼ਟਰ, ਭਾਰਤ |
ਪੇਸ਼ਾ | ਅਭਿਨੇਤਾ, ਮਾਡਲ |
ਜੀਵਨ ਸਾਥੀ | ਭਾਵਨਾ ਪਾਂਡੇ |
ਬੱਚੇ | ਰਾਇਸਾ ਪਾਂਡੇ ਅਨੰਨਿਆ ਪਾਂਡੇ |
ਫਿਲਮੋਗਰਾਫੀ
ਸੋਧੋਉਹ ਫਿਲਮਾਂ, ਜਿਹੜੀਆਂ ਹਾਲੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਹਨ |
ਸਾਲ | ਫਿਲਮ | ਰੋਲ |
---|---|---|
1981 | ਰੌਕੀ | Bell-ringer student (extra) in song "Rocky Mera Naam" |
1987 | ਆਗ ਹੀ ਆਗ | Vijay Singh |
1988 | ਤੇਜ਼ਾਬ | Baban |
ਗੁਨਾਹੋੰ ਕਾ ਫੈਸਲਾ | Sheru | |
ਪਾਪ ਕੀ ਦੁਨੀਆ
|
Inspector Vijay | |
ਖਤਰੋਂ ਕੇ ਖਿਲਾੜੀ | Mahesh Avtar | |
ਅਗਨੀ | Babla | |
1989 | ਉਸਤਾਦ | |
ਪਾਂਚ ਪਾਪੀ | ||
ਮਿੱਟੀ ਔਰ ਸੋਨਾ | Vijay Bhushan | |
ਕਸਮ ਵਰਦੀ ਕੀ | ||
ਗਰ ਕੇ ਚਿਰਾਗ | Ravi | |
ਨਾ ਇਨਸਾਫੀ | Sonu | |
ਗੋਲਾ ਬਰੂਦ
|
Vigat | |
ਜਖ੍ਮ | ||
1990 | ਜ਼ਹਰੀਲੇ | Raju Verma |
ਤੜਪ | ||
ਨਾਕਾਬੰਦੀ | Raja 'Munna' D. Singh | |
ਖਿਲਾਫ਼ | Vikram 'Vicky' Veerpratap Singh | |
ਆਤਿਸ਼ਬਾਜ਼ | ||
ਆਜ ਕੇ ਸ਼ਹਿਨਸ਼ਾਹ | ||
1991 | ਕੋਹਰਾਮ | |
ਦੋ ਮਤਵਾਲੇ | Amar | |
ਰੁਪਏ ਦਸ ਕਰੋੜ | Suraj | |
ਜੀਵਨ ਦਾਤਾ | Guddu/Shankar | |
1992 | ਪਰਦਾ ਹੈ ਪਰਦਾ | |
ਨਸੀਬਵਾਲਾ | Amar | |
ਕਸਕ | ||
ਵਿਸ੍ਹ੍ਵਆਤਮਾ remake | Akash Bhardwaj | |
ਖੁਲੇ ਆਮ | Surya | |
ਅਪਰਾਧੀ | Salim/Ravi | |
1993 | ਆੰਖੇੰ | Ranjeet (Munnu) |
ਲੁਟੇਰੇ | Ali | |
ਪੁਲਸ ਵਾਲਾ | Jimmy/CBI Officer Jagmohan Nath | |
ਆਖਰੀ ਚਿਤਾਵਨੀ | ||
1994 | ਗੋਪਾਲਾ | Major Anand/Gopal "Gopala" Anand |
ਇਨਸਾਨੀਅਤ | Hariharan | |
ਬਾਲੀਵੁਡ | Ashok | |
ਤੀਸਰਾ ਕੌਣ | Vijay Verma | |
1997 | ਕੌਣ ਰੋਕੇਗਾ ਮੁਝੇ | |
ਭੂਤ ਬੰਗਲਾ | Amar | |
1998 | ਤਿਰਛੀ ਟੋਪੀਵਾਲੇ | Anand |
1999 | ਏਹ ਹੈ ਮੁੰਬਈ ਮੇਰੀ ਜਾਨ | Chali D'Souza |
2001 | ਕਸਮ | Fugitive |
2003 | ਕਯਾਮਤ | Gopal, a scientist |
ਮੁੰਬਈ ਸੇ ਆਇਆ ਮੇਰਾ ਦੋਸਤ | Ajay singh | |
2005 | ਏਲਾਨ | Salim |
ਡੀ | Raghav | |
ਸ ਸੁਖ | Rakesh Verma | |
2006 | ਆਪਣਾ ਸਪਨਾ ਮਨੀ ਮਨੀ | Rana Jang Bahadur |
ਦਰਵਾਜ਼ਾ ਬੰਦ ਰਖੋ | Raghu | |
ਡਾਨ | T.J (Special Appearance) | |
ਆਈ ਸੀ ਯੂ | Akshay 'AK' Kapoor | |
2007 | ਫੂਲ ਨ ਫਾਇਨਲ | Rocky |
ਓਮ ਸ਼ਾਂਤੀ ਓਮ | As himself – Special Appearance | |
2008 | ਹੇਲੋ ਡਾਰਲਿੰਗ | Rocky |
2009 | ਏਕ |
Balli |
ਪੇੰਗ ਗੁਏਸਟ | Ronnie | |
ਸੰਕਟ ਸਿਟੀ | Sikandar Khan (Dual role) | |
ਡੇਡੀ ਕੂਲ | Harry | |
ਸ਼ਾਰ੍ਟਕਟ | Guru Kapoor | |
ਦੇ ਦਨਾ ਦਨ | Nonny Chadda | |
2010 | ਕਲਿਕ | Manu Sharma |
ਹਾਊਸਫੁਲ | Akhri Pasta | |
2010 | ਤੀਸ ਮਾਰ ਖਾਂ | Himself |
2011 | ਰੈਡੀ | Special appearance |
2011 | ਰਾਸਕਲਸ | Bhagat Bhulabhai Chouhan(BBC) |
2012 | ਹਾਊਸਫੁਲ 2 | Akhri Pasta |
ਕ੍ਯਾ ਸੁਪਰ ਕੂਲ ਹੈਂ ਹਮ | Baba 3G | |
ਹਮ ਹੈਂ ਰਾਹੀ ਕਰ ਕੇ | ||
2013 | ਬੁੱਲੇਟ ਰਾਜਾ | Lallan Tiwari |
ਹਿਮੰਤਵਾਲਾ | Michael Jaikishan | |
2014 | ਗੈੰਗ ਓਫ ਗੋਸਟਸ | Gulab Chand |
ਹਮ ਸ਼ਕਲਸ | Bijlani | |
2016 | ਹਾਊਸਫੁਲ 3 | Akhri Pasta/Aakhri Aastha[1] |
†ਬੇਡਮੈਨ | ||
2017 | ਬੇਗਮ ਜਾਨ | Kabir |
2018 | †ਸਾਹੋ | TBA |
2019 | †ਹਾਊਸਫੁਲ 4 | Akhri Pasta |
2019 | †ਪ੍ਰਸਥਾਨਾਮ |
ਅਵਾਰਡ ਅਤੇ ਨਾਮਜ਼ਦਗੀਆਂ
ਸੋਧੋYear | From | Award | Film | Result |
---|---|---|---|---|
1989 | Filmfare Awards | Best Supporting Actor Award | Tezaab | ਨਾਮਜ਼ਦ |
2007 | Filmfare Awards | Best Performance in a Comic Role | Apna Sapna Money Money | ਨਾਮਜ਼ਦ |
IIFA Awards | Best Performance In A Comic Role | ਨਾਮਜ਼ਦ | ||
2013 | IIFA Awards | Best Performance In A Comic Role | Housefull 2 | ਨਾਮਜ਼ਦ |
Zee Cine Awards | Best Actor in a Comic Role | ਨਾਮਜ਼ਦ |
ਹਵਾਲੇ
ਸੋਧੋ- ↑ "Chunky Pandey to play double role in 'Housefull 3'". The Times of India. Mar 21, 2016. Retrieved 16 April 2016.
- ↑ "Wait, what? Gulshan Grover is playing a good guy now. Guess the villain". Hindustan Times. Mar 27, 2016. Retrieved 16 April 2016.