ਚੰਦਰ ਭਾਨ ਪ੍ਰਸਾਦ (ਜਨਮ ਸਤੰਬਰ 1958) ਇੱਕ ਦਲਿਤ ਲੇਖਕ ਹੈ ਅਤੇ ਉਹ ਪਹਿਲਾ ਦਲਿਤ ਹੈ ਜਿਸ ਦਾ ਭਾਰਤ ਦੇ ਕਿਸੇ ਅੰਗਰੇਜ਼ੀ ਅਖਬਾਰ ਵਿੱਚ ਬਾਕਾਇਦਾ ਕਾਲਮ ਹੈ।

ਚੰਦਰ ਭਾਨ ਪ੍ਰਸਾਦ
ਪ੍ਰਸਾਦ 2014 ਵਿੱਚ
ਜਨਮ1958
ਪੇਸ਼ਾਲੇਖਕ, ਐਕਟਿਵਿਸਟ

ਮੁੱਢਲਾ ਜੀਵਨ

ਸੋਧੋ

ਚੰਦਰ ਭਾਨ ਪ੍ਰਸਾਦ ਦਾ ਜਨਮ ਇੱਕ ਪਾਸੀ ਦਲਿਤ[1][2][3][4] ਪਰਵਾਰ ਵਿੱਚ ਹੋਇਆ ਸੀ, ਜਿਸਦਾ ਸੰਬੰਧ ਉੱਤਰ ਪ੍ਰਦੇਸ਼ ਵਿੱਚ ਆਜਮਗੜ੍ਹ ਜਿਲੇ ਦੇ ਇੱਕ ਪਿੰਡ ਨਾਲ ਸੀ। ਉਸ ਦੇ ਮਾਪੇ ਅਨਪੜ੍ਹ ਸਨ, ਪਰ ਪਰਵਾਰ ਕੋਲ ਖੇਤੀ ਵਾਲੀ ਜਮੀਨ ਕਾਫੀ ਸੀ।.

ਹਵਾਲੇ

ਸੋਧੋ