ਚੰਦ ਬੀਬੀ (1550–1599 ਈ.), ਇੱਕ ਭਾਰਤੀ ਮੁਸਲਿਮ ਮੁਸਲਿਮ ਰੈਜੈਂਟ ਅਤੇ ਯੋਧਾ ਸੀ। ਉਸਨੇ ਬਤੌਰ ਬੀਜਾਪੁਰ ਦੀ ਰੈਜੇਂਟ (1580–90) ਅਤੇ ਅਹਿਮਦਨਗਰ ਦੀ ਰੈਜੇਂਟ (ਹੁਣ ਮਹਾਂਰਾਸ਼ਟਰ ਵਿੱਚ) (1596–99) ਵਿੱਚ ਭੂਮਿਕਾ ਨਿਭਾਈ।[1][unreliable source?] 1595 ਵਿੱਚ ਸ਼ਹਿਨਸ਼ਾਹ ਅਕਬਰ ਦੇ ਮੁਗ਼ਲ ਫ਼ੌਜਾਂ ਦੇ ਵਿਰੁੱਧ ਅਹਿਮਦਨਗਰ ਦੀ ਰਾਖੀ ਲਈ ਚੰਦ ਬੀਬੀ ਨੂੰ ਵਧੇਰੇ ਜਾਣਿਆ ਜਾਂਦਾ ਹੈ।[2]

ਚੰਦ ਬੀਬੀ
ਬੀਜਾਪੁਰ ਅਤੇ ਅਹਿਮਦਨਗਰ ਦੀ ਰੈਜੇਂਟ
ਚੰਦ ਬੀਬੀ, ਦੀ 18ਵੀਂ-ਸਦੀ ਦੀ ਪੇਂਟਿੰਗ
ਜਨਮ1550 ਈ.
ਮੌਤ1599 ਈ.
ਜੀਵਨ-ਸਾਥੀਅਲੀ ਆਦਿਲ ਸ਼ਾਹ।
ਪਿਤਾਹੁਸੈਨ ਨਿਜ਼ਾਮ ਸ਼ਾਹ।
ਧਰਮਇਸਲਾਮ

ਨਿੱਜੀ ਜੀਵਨ

ਸੋਧੋ

ਚੰਦ ਬੀਬੀ ਅਹਿਮਦਨਗਰ ਦੇ ਹੁਸੈਨ ਨਿਜ਼ਾਮ ਸ਼ਾਹ। ਦੀ ਧੀ ਸੀ[3][unreliable source?] ਅਤੇ ਬੁਰਹਨ-ਉਲ-ਮੁਲਕ, ਅਹਿਮਦਨਗਰ ਦਾ ਸੁਲਤਾਨ, ਦੀ ਭੈਣ ਸੀ। ਉਹ ਅਰਬੀ, ਫ਼ਾਰਸੀ, ਤੁਰਕੀ, ਮਰਾਠੀ ਅਤੇ ਕੰਨੜ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਜਾਣਦੀ ਸੀ। ਉਸ ਨੇ ਸਿਤਾਰ ਸਿੱਖਿਆ, ਅਤੇ ਫੁੱਲਾਂ ਨੂੰ ਪੇਂਟਿੰਗ ਉਸਦਾ ਸ਼ੌਕ ਸੀ।[4]

ਚੰਦ ਬੀਬੀ ਦਾ ਮਹਿਲ 

ਸੋਧੋ

ਸਲਾਬਤ ਖ਼ਾਨ ਦੀ ਕਬਰ ਨੂੰ ਸਥਾਨਕ ਤੌਰ ਉੱਤੇ "ਚੰਦ ਬੀਬੀ ਦਾ ਮਹਿਲ" ਜਾਣਿਆ ਜਾਂਦਾ ਹੈ।[5]

ਇਹ ਵੀ ਦੇਖੋ 

ਸੋਧੋ
  • History of women in early modern warfare

ਹਵਾਲੇ

ਸੋਧੋ
  1. "Women।n Power: 1570-1600". Archived from the original on 2006-12-19. Retrieved 2006-12-24. {{cite web}}: Unknown parameter |dead-url= ignored (|url-status= suggested) (help)
  2. Sen, Sailendra (2013). A Textbook of Medieval।ndian History. Primus Books. pp. 118–119. ISBN 978-9-38060-734-4.
  3. "The Adil Shahi Dynasty of Bijapur". Retrieved 2006-12-24.
  4. Jyotsna Kamat. "Education in Karnataka through the ages: Education Among Muslims". Retrieved 2006-12-24.
  5. Islamic Culture. Islamic Culture Board. 1944. Retrieved 17 January 2013.