ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਅਜਾਇਬ-ਘਰ

ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਅਜਾਇਬ-ਘਰ, ਮੁੰਬਈ, (ਪੂਰਵ ਨਾਮ The Prince of Wales Museum of Western।ndia) ਮੁੰਬਈ ਦਾ ਮੁੱਖ ਅਜਾਇਬ-ਘਰ ਹੈ। ਇਸਦੀ ਉਸਾਰੀ ਵੇਲਸ ਦੇ ਰਾਜਕੁਮਾਰ ਦੇ ਭਾਰਤ ਯਾਤਰਾ ਦੇ ਸਮੇਂ ਮੁੰਬਈ ਦੇ ਇੱਜ਼ਤਦਾਰ ਉਦਯੋਗਪਤੀਆਂ ਅਤੇ ਨਾਗਰਿਕਾਂ ਵਲੋਂ ਪ੍ਰਾਪਤ ਸਹਾਇਤਾ ਅਤੇ ਮੁੰਬਈ ਦੀ ਸਰਕਾਰ ਦੁਆਰਾ ਸਮਾਰਕ ਦੇ ਰੂਪ ਵਿੱਚ ਨਿਰਮਿਤ ਕੀਤਾ ਗਿਆ ਸੀ। ਇਹ ਸ਼ਾਨਦਾਰ ਭਵਨ ਦੱਖਣ ਮੁੰਬਈ ਦੇ ਫੋਰਟ ਵਿਲਿਅਮ ਵਿੱਚ, ਏਲਫਿੰਸਟਨ ਕਾਲਜ ਦੇ ਸਾਹਮਣੇ ਹੈ। ਇਸਦੇ ਸਾਹਮਣੇ ਰੀਗਲ ਸਿਨੇਮਾ ਅਤੇ ਪੁਲੀਸ ਦਾ ਆਯੁਕਤ ਦਫ਼ਤਰ ਸਥਿਤ ਹੈ। ਇਸਦੇ ਲਾਗੇ ਹੀ ਡਵਿਡ ਸਸੂਨ ਕਿਤਾਬ -ਘਰ, ਵਿਆਟਸਨ ਹੋਟਲ ਵੀ ਹੈ।ਅੱਗੇ ਨੇੜੇ ਹੀ ਸਮੁੰਦਰ ਹੈ ਜਿਸਤੇ ਗੇਟਵੇ ਆਫ ਇੰਡੀਆ ਆਉਂਦਾ ਹੈ।

ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਅਜਾਇਬ-ਘਰ
छत्रपती शिवाजी महाराज वस्तुसंग्रहालय
ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਅਜਾਇਬ-ਘਰ
Lua error in ਮੌਡਿਊਲ:Location_map at line 522: "ਮੁੰਬਈ , ਭਾਰਤ" is not a valid name for a location map definition.
ਸਥਾਪਨਾ10 ਜਨਵਰੀ 1922
ਟਿਕਾਣਾM. G. Road, ਕਿਲਾ, ਮੁੰਬਈ , ਭਾਰਤ
Collection sizeਲਗਪਗ . 50,000 ਵਸਤਾਂ[1]
ਨਿਰਦੇਸ਼ਕSabyasachi Mukherjee[2]
ਵੈੱਬਸਾਈਟChhatrapati Shivaji Maharaj Vastu Sangrahalaya, Mumbai

ਤਸਵੀਰਾਂ ਸੋਧੋ

ਹਵਾਲੇ ਸੋਧੋ

  1. Press।nformation Bureau: Union Ministry of Culture (September 5, 2008). "Union Ministry of Culture give Administrative approval for 124.3 million Rupees for Modernization of Chhatrapati Shivaji Maharaj vastu Sangrahalaya, Mumbai".
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named MM