ਛਾਹ ਵੇਲਾ
ਛਾਹ ਵੇਲਾ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਹ ਕਹਾਣੀ ਸੰਗ੍ਰਹਿ 1950 ਈ ਵਿੱਚ ਛਪਿਆ। ਵਿਰਕ ਦੇ ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 17 ਕਹਾਣੀਆਂ ਸ਼ਾਮਿਲ ਹਨ। ਇਸ ਵਿਚਲੀਆਂ ਕਹਾਣੀਆਂ ਜਿਆਦਾਤਰ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ ਹਨ।[1]
ਕਹਾਣੀਆਂ
ਸੋਧੋ- ਉਜਾੜ
- ਮਾਸਟਰ ਭੋਲਾ ਰਾਮ
- ਛਾਹ ਵੇਲਾ
- ਪਰ ਨਾਰੀ
- ਕਿਸੇ ਹੋਰ ਨੂੰ ਵੀ
- ਭੁੱਖ
- ਚਾਰ ਚਿੱਠੀਆਂ
- ਟੱਕਰ
- ਚੌਬੜ
- ਸੁੰਦਰ
- ਬੰਦ ਤਾਕੀਆਂ
- ਮੁਕਤਸਰ
- ਚਾਚਾ
- ਗਜਰੇ ਪਾਸ਼ੋ
- ਲੱਖਾਂ ਕਰੋੜਾਂ ਰੁਪਈਆਂ
- ਮੂਹਲੀ ਜਿੱਡੇ ਡੌਲੇ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.