ਛੇਨਾ ਜਲੇਬੀ

ਇੱਕ ਭਾਰਤੀ ਪਕਵਾਨ

ਛੇਨਾ ਜਲੇਬੀ ਪੂਰਬੀ ਭਾਰਤ ਵਿੱਚ ਸਥਿਤ ਉੜੀਸਾ ਵਿੱਚ ਖਾਈ ਜਾਣ ਵਾਲੀ ਮਿਠਾਈ ਹੈ। ਇਹ ਅੱਜ-ਕੱਲ ਬੰਗਲਾਦੇਸ਼ ਵਿੱਚ ਵੀ ਬਹੁਤ ਪਰਸਿੱਧ ਹੈ।

ਛੇਨਾ ਜਲੇਬੀ
ਸਰੋਤ
ਹੋਰ ਨਾਂਛੇਨਾ ਜਲੇਬੀ
ਸੰਬੰਧਿਤ ਦੇਸ਼ਭਾਰਤ, ਬੰਗਲਾਦੇਸ਼
ਇਲਾਕਾਉੜੀਸਾ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਛੇਨਾ, ਖੰਡ
ਹੋਰ ਕਿਸਮਾਂਜਲੇਬੀ, ਜ਼ਿਲ੍ਹਾਪੀ

ਸਮੱਗਰੀ

ਸੋਧੋ
  • ਪਨੀਰ
  • ਦੁੱਧ
  • ਆਟਾ
  • ਬੈਕਿੰਗ ਪਾਉਡਰ
  • ਇਲਾਇਚੀ ਪਾਉਡਰ
  • ਖੰਡ
  • ਪਾਣੀ
  • ਤੇਲ
  • ਕੇਸਰ

ਬਣਾਉਣ ਦੀ ਵਿਧੀ

ਸੋਧੋ
  1. ਪੈਨ ਵਿੱਚ ਪਾਣੀ ਅਤੇ ਚੀਨੀ ਪਾਕੇ ਚਾਸ਼ਨੀ ਬਣਾਓ ਜੱਦ ਤੱਕ ਉਹ ਉੱਬਲਣ ਲੱਗ ਜਾਵੇ।
  2. ਹੁਣ ਪਨੀਰ ਨੂੰ ਦੁੱਧ ਵਿੱਚ ਮਿਲਾ ਕੇ, ਇਸ ਵਿੱਚ ਇਲਿਚੀ ਪੌਦੇ ਪਾ ਦੋ ਅਤੇ ਇਸਨੂੰ ਨਰਮ ਆਟੇ ਵਿੱਚ ਗੁੰਨ ਦੋ।
  3. ਹੁਣ ਬੇਕਿੰਗ ਪਾਉਡਰ ਨੂੰ ਪਾ ਦੋ ਅਤੇ ਚੰਗੀ ਤਰਾਂ ਮਿਲਾ ਦੋ।
  4. ਹੁਣ ਇਸਨੂੰ ਗੋਲ ਕਰਕੇ 12 ਸੈਂਟੀਮੀਟਰ ਦੀ ਰੱਸੀ ਵਿੱਚ ਬਣਾ ਦੋ।
  5. ਹੁਣ ਇੱਕ ਕੜਾਹੀ ਵਿੱਚ ਤੇਲ ਨੂੰ ਗਰਮ ਕਰ ਲੋ।
  6. ਹੁਣ ਰੋਲ ਕਿੱਤੇ ਆਟੇ ਨੂੰ ਇੱਕ ਕੇਏਲ ਵਿੱਚ ਆਕਾਰ ਦੇਕੇ ਇੰਨਾ ਨੂੰ ਤਲ ਦੋ।
  7. ਜੱਦ ਤੱਕ ਸੁਨਹਿਰੇ ਰੰਗ ਹੋਣ ਤੱਕ ਇਸਨੂੰ ਤੇਲ ਵਿੱਚ ਤਲੋ।
  8. ਹੁਣ ਗਰਮ ਚਾਸ਼ਨੀ ਵਿੱਚ ਇਸ ਜਲੇਬੀ ਨੂੰ ਪਾ ਦੋ।
  9. ਇਸ ਤੋਂ ਬਾਅਦ ਪਨੀਰ ਜਲੇਬੀ ਨੂੰ ਕੁਝ ਘੰਟੇ ਢੱਕ ਕੇ ਚਾਸ਼ਨੀ ਵਿੱਚ ਰੱਖੋ।
  10. ਹੁਣ ਆਂਚ ਤੇ ਦੁਬਾਰਾ ਕੜਾਹੀ ਨੂੰ ਰੱਖ ਦੋ ਅਤੇ ਤਦ ਤੱਕ ਪਕਾਓ ਜੱਦ ਤੱਕ ਕੀ ਇਹ ਉਬਲਣ ਲੱਗ ਜਾਵੇ।
  11. ਪਨੀਰ ਜਲੇਬੀ ਨੂੰ ਠੰਡਾ ਹੋਣ ਤੋਂ ਬਾਅਦ ਚਾਸ਼ਨੀ ਵਿੱਚ ਰੱਖਨ ਤੋਂ ਬਾਅਦ ਇਹ ਵੱਡੀ ਹੋ ਜਾਏਗੀ।
  12. ਹੁਣ ਜਲੇਬੀ ਨੂੰ ਠੰਡਾ ਜਾਂ ਗਰਮ ਖਾਓ।[1]

ਹਵਾਲੇ

ਸੋਧੋ
  1. Sahu, Deepika (2012). "Discover Odisha's 'sweet' magic - The Times of।ndia". indiatimes.com. Archived from the original on 2013-01-03. Retrieved 3 July 2012. chenna jhilapi (A jalebi made with cheese) {{cite web}}: Unknown parameter |dead-url= ignored (|url-status= suggested) (help)