ਲਘੂ ਉਦਯੋਗ
(ਛੋਟੇ ਉਦਯੋਗ ਤੋਂ ਮੋੜਿਆ ਗਿਆ)
ਲਘੂ ਉਦਯੋਗ ਜਾਂ ਛੋਟੇ ਉਦਯੋਗ ਉਹ ਉਦਯੋਗ ਹਨ, ਜਿਹੜੇ ਆਮ ਤੌਰ ਤੇ ਵੱਡੇ ਉਦਯੋਗਾਂ ਤੋਂ ਘੱਟ ਪੂੰਜੀ-ਪ੍ਰਧਾਨ ਹੁੰਦੇ ਹਨ। ਇਸ ਤੋਂ ਇਲਾਵਾ ਇਹਨਾਂ ਦਾ ਝੁਕਾਅ ਕਾਰੋਬਾਰ ਤੋਂ ਵੱਧ ਗਾਹਕਾਂ ਵੱਲ ਵਧੇਰਾ ਹੁੰਦਾ ਹੈ।