ਛੋਲੇ ਭਟੂਰੇ ਚਣਾ ਮਸਾਲਾ ਅਤੇ ਤਲੀ ਹੋਈ ਪੂੜੀ (ਜਿਸਨੂੰ ਭਟੂਰਾ ਆਖਦੇ ਹਨ) ਦਾ ਮਿਸ਼ਰਣ ਹੁੰਦਾ ਹੈ।[1]

ਛੋਲੇ ਭਟੂਰੇ
ਸਰੋਤ
ਹੋਰ ਨਾਂBhatura chana,Poori chola
ਸੰਬੰਧਿਤ ਦੇਸ਼ਪੰਜਾਬ, ਭਾਰਤ
ਖਾਣੇ ਦਾ ਵੇਰਵਾ
ਖਾਣਾBreakfast, snack
ਮੁੱਖ ਸਮੱਗਰੀChickpeas, maida flour
ਹੋਰ ਕਿਸਮਾਂਪਨੀਰ ਭਟੂਰੇ, Puri Bhaji

ਇਹ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ ਜਿਸ ਨਾਲ ਕਈ ਵਾਰ ਲੱਸੀ ਵੀ ਪਿੱਤੀ ਜਾਂਦੀ ਹੈ। ਭਟੂਰੇ ਛੋਲੇ ਨੂੰ ਪਿਆਜ ਅਤੇ ਗਾਜਰ ਦੇ ਆਚਾਰ, ਹਰੀ ਚਟਨੀ ਨਾਲ ਖਾਇਆ ਜਾਂਦਾ ਹੈ। ਭਟੂਰਾ ਬਹੁਤ ਤਰਾਂ ਦਾ ਹੁੰਦਾ ਹੈ ਜਿੰਵੇ ਆਲੂ ਭਟੂਰਾ, ਪਨੀਰ ਭਟੂਰਾ। ਇਸਨੂੰ ਕਈ ਵਾਰ ਚਿੱਟੇ ਚੋਲੇ, ਅਤੇ ਕੁਲਚਾ, ਨਾਨ ਜਾਂ ਚੌਲਾਂ ਨਾਲ ਖਾਂਦੇ ਹਨ। ਅੰਮ੍ਰਿਤਸਰੀ ਛੋਲੇ ਨਾਲ ਇਸ ਭਟੂਰੇ ਨੂੰ ਨਹੀਂ ਖਾਇਆ ਜਾਂਦਾ। ਇਸਨੂੰ ਪਿੰਡੀ ਚਨਾ ਦੇ ਨਾਲ ਵੀ ਬਹੁਤ ਖਾਇਆ ਜਾਂਦਾ ਹੈ।

ਹਵਾਲੇ ਸੋਧੋ

  1. Sharma, Samreedhi (March 14, 2007). "Calorie watch: bhatura chole vs Puri bhaji".