ਛੱਜੂ ਸਿੰਘ
ਛੱਜੂ ਸਿੰਘ (1901 - ) ਇੱਕ ਪੰਜਾਬੀ ਕਵੀ (ਕਿੱਸਾਕਾਰ) ਸੀ।
ਉਸਦਾ ਜਨਮ ਪਿੰਡ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੰਦਰਾਲਾ ਖਰੌੜ ਵਿੱਚ 1901 ਈਸਵੀ ਵਿਚ ਹੋਇਆ ਸੀ।[1] ਪ੍ਰਸਿੱਧ ਕਿੱਸਾਕਾਰ ਮਾਘੀ ਰਾਮ ਦੀ ਸ਼ਾਗਿਰਦੀ ਕਰਕੇ ਉਸ ਨੇ ਕਿੱਸਾਕਾਰੀ ਸਿੱਖੀ।[2]
ਰਚਨਾਵਾਂ[3] ਸੋਧੋ
- ਬੋਲੀਆਂ ਸ਼ਾਮੋ ਨਾਰ[4]
- ਬੇਗੋ ਨਾਰ
- ਬੋਲੀਆਂ ਸੁੱਚਾ ਸਿੰਘ
- ਸੁੱਚਾ ਸਿੰਘ ਸੂਰਮਾ
- ਰਾਮ ਸਿੰਘ ਸੂਰਮਾ
- ਰਾਮ ਸਿੰਘ ਤੇ ਸ਼ਾਮੋ ਦੀਆਂ ਬੋਲੀਆਂ
- ਦਹੂਦ ਬਾਦਸ਼ਾਹ
- ਸਾਕਾ ਸਰਹੰਦ
- ਰਾਜਾ ਜਗਦੇਵ
- ਸੋਹਣੀ ਮਹੀਵਾਲ
- ਸ਼ੀਰੀਂ ਫਰਿਹਾਦ
- ਸੱਸੀ ਪੁਨੂੰ
- ਮਿਰਜ਼ਾ ਸਾਹਿਬਾਂ
- ਨਰਮਾ ਕਪਾਹ
- ਪ੍ਰਤਾਪੀ ਨਾਰ
- ਗੁੱਗਾ ਪੀਰ
- ਬਾਣੀਏ ਤੇ ਜੱਟ ਦੀ ਲੜਾਈ
- ਕਲਜੁਗ ਦੇ ਲੱਛਣ
- ਲੀਲ੍ਹੋ ਚਮਨ
- ਬੋਲੀਆਂ ਦੁੱਲਾ ਭੱਟੀ
- ਕਬੀਲਦਾਰ ਤੇ ਛੜਾ
- ਝਗੜਾ ਛੜਾ ਤੇ ਕਬੀਲਦਾਰ ਦਾ
- ਸ਼ਾਹਣੀ ਕੌਲਾਂ
- ਸ਼ਾਹ ਬਹਿਰਾਮ
- ਬਰਾਟ ਪਰਬ
- ਰਾਜਾ ਨਲ ਤੇ ਰਾਣੀ ਦਮਯੰਤੀ
- ਪੱਤਲ
- ਖੁਸੜ ਤੇ ਚਤੁਰ ਨਾਰ ਦਾ ਝਗੜਾ
ਹਵਾਲੇ ਸੋਧੋ
- ↑ Pattala kāwi. Pabalīkeshana Biūro, Pañjābī Yūnīwarasiṭī. 1985.
- ↑ Saini, Pritam (2001). Kissā sandarabha kosha. Bhāshā Wibhāga, Pañjāba.
- ↑ ਪੰਜਾਬੀ ਪੁਸਤਕ ਕੋਸ਼. ਭਾਸ਼ਾ ਵਿਭਾਗ ਪੰਜਾਬ, ਪਟਿਆਲਾ. 1971. pp. 712–713.
- ↑ http://punjabipedia.org/topic.aspx?txt=%E0%A8%B6%E0%A8%BE%E0%A8%AE%E0%A9%8B%20%E0%A8%A8%E0%A8%BE%E0%A8%B0