ਛੱਡੋ ਪਰ੍ਹਾਂ! (ਨਿੱਕੀ ਕਹਾਣੀ)

" ਛੱਡੋ ਪਰ੍ਹਾਂ! " (ਜਰਮਨ: "Gibs auf!") ਫ੍ਰਾਂਜ਼ ਕਾਫਕਾ ਦੀ 1917 ਅਤੇ 1923 ਦੇ ਵਿਚਕਾਰ ਲਿਖੀ ਗਈ ਇੱਕ ਨਿੱਕੀ ਕਹਾਣੀ ਹੈ [1] ਇਹ ਕਹਾਣੀ ਕਾਫਕਾ ਦੇ ਜੀਵਨ ਕਾਲ ਵਿੱਚ ਪ੍ਰਕਾਸ਼ਿਤ ਨਹੀਂ ਹੋਈ ਸੀ, ਪਰ ਪਹਿਲੀ ਵਾਰ ਬੇਸ਼ਰੇਬੰਗ ਈਨੇਸ ਕੈਮਫੇਸ (1936, Description of a Struggle, ਅੰਗਰੇਜ਼ੀ ਅਨੁਵਾਦ 1958) ਵਿੱਚ ਪ੍ਰਕਾਸ਼ਤ ਹੋਈ ਸੀ।

ਕਹਾਣੀ ਦਾ ਇੱਕ ਕਾਮਿਕ-ਕਿਤਾਬ ਰੂਪਾਂਤਰ, ਪੀਟਰ ਕੁਪਰ ਦੇ ਚਿੱਤਰਾਂ ਵਾਲ਼ਾ, ਗਿਵ ਇਟ ਅੱਪ ਵਿੱਚ ਸ਼ਾਮਲ ਕੀਤਾ ਗਿਆ ਹੈ! . [2]

ਹਵਾਲੇ

ਸੋਧੋ
  1. Kafka, Franz. The Complete Stories. New York City: Schocken Books, 1995.
  2. "Graphic Novels for Multiple Literacies." G.A. Schwarz. Journal of Adolescent and Adult Literacy, 2002.