ਜਖੇਰਾ ਤਾਲ ( ਨੇਪਾਲੀ : जखेरा ताल ) ਨੇਪਾਲ ਦੇ ਡਾਂਗ ਜ਼ਿਲ੍ਹੇ ਦੇ ਘੋਰਾਹੀ ਉਪ-ਮਹਾਂਨਗਰ ਸ਼ਹਿਰ ਵਿੱਚ ਪੈਂਦੀ ਇੱਕ ਝੀਲ ਹੈ।[1] ਇਹ ਝੀਲ 5.5 ਵਿੱਘੇ ਜ਼ਮੀਨ ਵਿੱਚ ਫੈਲੀ ਹੋਈ ਹੈ ਅਤੇ ਇਹ ਜੰਗਲਾਂ ਨਾਲ ਘਿਰੀ ਹੋਈ ਹੈ। ਇਹ ਝੀਲ ਛੇ ਫੁੱਟ ਡੂੰਘੀ ਹੈ।[ਹਵਾਲਾ ਲੋੜੀਂਦਾ] ਇਸ ਝੀਲ ਦੇ ਉੱਤਰ ਵਿੱਚ ਭਗਵਾਨ ਗਣੇਸ਼ ਦਾ ਇੱਕ ਮੰਦਰ ਹੈ ਅਤੇ ਇਸਦੇ ਪੂਰਬ ਵਿੱਚ ਸਿੱਧੇਸ਼ਵਰ ਮਹਾਦੇਵ ਦਾ ਮੰਦਿਰ ਹੈ।[2][3]

ਜਖੇਰਾ ਤਾਲ
ਸਥਿਤੀਡਾਂਗ ਜ਼ਿਲ੍ਹਾ,ਲੁੰਬੀਨੀ ਸੂਬਾ
ਗੁਣਕ27°52′31″N 82°34′24″E / 27.87528°N 82.57333°E / 27.87528; 82.57333
Basin countriesਨੇਪਾਲ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Nepal Lake:: Lumbini Province". nepallake.gov.np. Archived from the original on 2022-03-09. Retrieved 2022-03-10.
  2. Sen, Sandeep (2018-12-04). "Jakhera Lake in Dang draws growing attention of tourists". The Himalayan Times (in ਅੰਗਰੇਜ਼ੀ). Retrieved 2022-03-12.
  3. "Jakhera Tal : Jakhera Lake Of Dang ,Developed As 'Mini Fewatal'". notes Nepal ,kantipur to unicode, kantipur unicode, translate kantipur to unicode,, kantipur to unicode converter, Unicode Preeti to Unicode Convertor,www.preeti to unicode, preeti to nepali unicode, preeti (in ਅੰਗਰੇਜ਼ੀ). 2020-12-02. Retrieved 2022-03-18.