ਜਗਜੀਤ ਸਿੰਘ ਕੋਮਲ ਪੰਜਾਬੀ ਸਾਹਿਤਕਾਰ ਅਤੇ ਅਧਿਆਪਕ ਸੀ।

ਡਾ.ਜਗਜੀਤ ਕੋਮਲ

ਰਚਨਾਵਾਂ

ਸੋਧੋ

ਨਾਟਕ

ਸੋਧੋ
  • ਸੂਰਜ ਤਪ ਕਰਦਾ
  • ਅੱਗ ਲੱਗੀ ਨਾ ਛੁਪਦੀ ਛੰਨ ਹੀਰੇ
  • ਕੁੜਿੱਕੀ
  • ਪਤਾਸਿਆਂ ਵਾਲਾ ਨਿੰਮ
  • ਧੋਤੇ ਮੂੰਹ ਚੁਪੇੜ
  • ਖੇਤੀ ਉੱਗੇ ਸੁਰਖ ਸਵੇਰੇ

ਨਾਵਲ

ਸੋਧੋ
  • ਧੰਧੂਕਾਰਾ

ਬਾਹਰੀ ਲਿੰਕ

ਸੋਧੋ

ਲੇਖਕ ਡਾ. ਜਗਜੀਤ ਸਿੰਘ ਕੋਮਲ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਡਾ. ਜਗਜੀਤ ਸਿੰਘ ਕੋਮਲ ਦੇ ਭਤੀਜੇ ਜੁਗਤੇਜ ਸਿੰਘ ਪੁੰਨਾਵਾਲ ਨੇ ਦੱਸਿਆ ਕਿ ਡਾ. ਕੋਮਲ ਲੰਮਾ ਸਮਾਂ ਅਕਾਲ ਡਿਗਰੀ ਕਾਲਜ ਮਸਤੂਆਣਾ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਅਤੇ ਕੁੱਝ ਸਾਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਰਹੇ ਹਨ। ਉਨ੍ਹਾਂ ਦਾ ਨਾਟਕ ‘ਸੂਰਜ ਤਪ ਕਰਦਾ’ ਦੀ ਸਾਹਿਤਕ ਹਲਕਿਆਂ ’ਚ ਕਾਫ਼ੀ ਚਰਚਾ ਹੋਈ ਹੈ। ਇਸ ਤੋਂ ਇਲਾਵਾ ‘ਅੱਗ ਲੱਗੀ ਨਾ ਛੁਪਦੀ ਛੰਨ ਹੀਰੇ’, ‘ਕੱਚੀ ਰੁੱਤ’, ‘ਕੁੜਿੱਕੀ’, ‘ਪਤਾਸਿਆਂ ਵਾਲਾ ਨਿੰਮ’, ‘ਧੋਤੇ ਮੂੰਹ ਚਪੇੜ’, ‘ਅਰਥ ਵਿਗਿਆਨ ਇੱਕ ਜਾਣ-ਪਹਿਚਾਣ’, ‘ਹੈਲਇਜ਼ ਦਾ ਆਦਰਜ਼’, ‘ਸਾਅ’ਜ਼ ਹਿਸਟੋਰੀਕਲ ਪਲੇਅਜ਼’ ਆਦਿ ਪੰਜਾਬੀ ਅੰਗਰੇਜ਼ੀ ਕਿਤਾਬਾਂ ਉਨ੍ਹਾਂ ਲਿਖੀਆਂ।[1]

ਹਵਾਲੇ

ਸੋਧੋ
  1. "ਅਜੀਤ: ਪੰਜਾਬ ਦੀ ਆਵਾਜ਼". www.ajitjalandhar.com. Retrieved 2024-02-11.