ਜਗਦੇਵ ਸਿੰਘ ਵੜੈਚ (ਜਨਮ 20 ਨਵੰਬਰ 1962), ਜਿਸਨੂੰ ਜੇ.ਐਸ. ਵੜੈਚ ਵੀ ਕਿਹਾ ਜਾਂਦਾ ਹੈ, ਭਾਰਤ ਦਾ ਇੱਕ ਸਾਬਕਾ ਕੌਮੀ ਅਤੇ ਕੌਮਾਂਤਰੀ ਅਥਲੀਟ (ਹੈਮਰ ਥਰੋਅ) [1] ਹੈ। ਵਰਤਮਾਨ ਵੇਲ਼ੇ ਉਹ ਦੇਹਰਾਦੂਨ ਵਿੱਚ ਓ.ਐਨ.ਜੀ.ਸੀ. [2] ਦੇ ਜਨਰਲ ਮੈਨੇਜਰ [3] ਵਜੋਂ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਦਿੱਲੀ ਵਿਖੇ ਓ.ਐਨ.ਜੀ.ਸੀ. ਵਿੱਚ ਹੈੱਡ ਕਾਰਪੋਰੇਟ ਸਪੋਰਟਸ ਦੇ ਅਹੁਦੇ 'ਤੇ ਸਨ। ਉਹ ਆਲ ਇੰਡੀਆ ਪਬਲਿਕ ਸੈਕਟਰ ਸਪੋਰਟਸ ਪ੍ਰਮੋਸ਼ਨ ਬੋਰਡ (AIPSSPB) ਦਾ ਜਨਰਲ ਸਕੱਤਰ ਵੀ ਸੀ, [4] [5] [6]

ਜੇ ਐੱਸ ਵੜੈਚ
ਨਿੱਜੀ ਜਾਣਕਾਰੀ
ਜਨਮ ਨਾਮਜਗਦੇਵ ਸਿੰਘ ਵੜੈਚ
ਰਾਸ਼ਟਰੀਅਤਾIndian
ਮਾਲਕOil and Natural Gas Corporation (ONGC)

ਹਵਾਲੇ

ਸੋਧੋ
  1. "ONGC to tap athletics pool". www.telegraphindia.com. Retrieved 2020-08-08.
  2. "ONGC SHOWS THE WAY IN GRASSROOTS SPORTS PROMOTION, OTHER PSUs NEED TO FOLLOW: WARAICH". Prudent Media. Retrieved 2020-08-08.
  3. Post, Garhwal. "Olympus High holds 20th Annual Athletics Meet | Garhwal Post" (in ਅੰਗਰੇਜ਼ੀ (ਅਮਰੀਕੀ)). Retrieved 2020-08-25.
  4. AIPSSPB. "Launch of AIPSSPB's Website by President - Mr. Sudhir Vasudeva, Chairman & MD Oil and Natural Gas Corporation Ltd (ONGC)". Archived from the original on 2023-05-26.
  5. "The Tribune, Chandigarh, India - Amritsar PLUS". www.tribuneindia.com. Retrieved 2020-08-05.
  6. "ONGC - ONGC CMD D K Sarraf is President of All India Public Sector Sports Promotion Board". www.ongcindia.com. Retrieved 2020-08-08.