ਜਗਪਾਲਪੁਰ
ਭਾਰਤ ਦਾ ਇੱਕ ਪਿੰਡ
ਜਗਪਾਲ ਪੁਰ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ।
ਜਗਪਾਲ ਪੁਰ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਕਪੂਰਥਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਜਨਸੰਖਕੀ ਅੰਕੜੇ
ਸੋਧੋ2001 ਦੀ ਮਰਦਮਸ਼ੁਮਾਰੀ ਦੇ ਅਨੁਸਾਰ,[1] ਜਗਪਾਲਪੁਰ ਦੀ ਆਬਾਦੀ 1,559 ਹੈ। ਆਲੇ ਦੁਆਲੇ ਦੇ ਪਿੰਡਾਂ ਵਿੱਚ ਰਾਣੀਪੁਰ, ਉਚਾ, ਦਗਾ, ਬਾਬੇਲੀ, ਰਾਮਪੁਰ ਸਨਰਾ, [[ਸੀਕਰੀ, ਫਗਵਾੜਾ] ਸਿਕਰੀ]] ਰਾਮਗੜ, ਬਰਨ, ਕਿਸ਼ਨਪੁਰ, ਮਾਧੋਪੁਰ, ਭਾਖਰੀਆਨਾ, ਕੋਟਲੀ ਥਾਨ ਸਿੰਘ, ਅਤੇ ਬੋਹਾਨੀ ਹਨ ਅਤੇ ਨਜ਼ਦੀਕੀ ਪੁਲਿਸ ਸਟੇਸ਼ਨ ਰਾਵਲਪਿੰਡੀ ਵਿੱਚ ਹੈ।
ਹਵਾਲੇ
ਸੋਧੋ- ↑ "Maavooru.net". OurVillageIndia. Archived from the original on 24 November 2009.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |