ਜਗਰੂਪ ਬਰਾੜ

ਕੈਨੇਡੀਅਨ ਸਿਆਸਤਦਾਨ

ਜਗਰੂਪ ਬਰਾੜ ਕਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ ਵਿਖੇ ਐਮ ਐਲ ਏ ਹੈ। ਉਹ ਨਿਊ ਡੇਮੋਕ੍ਰੇਟਿਕ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਰੀ-ਫਲੀਟਵੁੱਡ ਦੀ ਪ੍ਰਤੀਨਿਧਤਾ ਕਰਦਾ ਹੈ।– ਉਹ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਤਿਨ ਵਾਰ ਐਮ. ਐਲ. ਏ. ਰਹਿ ਚੁੱਕਿਆ ਹੈ।[1]

ਜਗਰੂਪ ਬਰਾੜ
ਐਮ ਐਲ ਏ ਸਰੀ-ਪਨੋਰਮਾ ਰਿਜ਼
ਦਫ਼ਤਰ ਵਿੱਚ
2004–2009
ਤੋਂ ਪਹਿਲਾਂਗੁਲਜ਼ਾਰ ਚੀਮਾ
ਤੋਂ ਬਾਅਦriding dissolved
ਐਮ ਐਲ ਏ ਸਰੀ-ਫਲੀਵੁੱਡ
ਦਫ਼ਤਰ ਵਿੱਚ
2009–2013
ਤੋਂ ਪਹਿਲਾਂਪਹਿਲਾ ਮੈਂਬਰ
ਤੋਂ ਬਾਅਦਪੀਟਰ ਫਾਸਬੈਂਡਰ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਨਿਊ ਡੈਮੋਕਰੈਟ

ਹਵਾਲੇ

ਸੋਧੋ