ਜਨਤਾ ਦਲ (ਯੁਨਾਈਟਡ)

ਜਨਤਾ ਦਲ (ਯੁਨਾਈਟਡ) (ਜੇਡੀ (ਯੂ)) ਮੁੱਖ ਤੌਰ 'ਤੇ ਬਿਹਾਰ ਅਤੇ ​​ਝਾਰਖੰਡ ਵਿੱਚ ਸਿਆਸੀ ਮੌਜੂਦਗੀ ਦੇ ਨਾਲ ਇੱਕ ਕੇਂਦਰ ਤੋਂ ਖੱਬੀ ਭਾਰਤੀ ਸਿਆਸੀ ਪਾਰਟੀ ਹੈ। ਇਹ ਇਸ ਵੇਲੇ 20 ਸੰਸਦੀ ਨਾਲ ਲੋਕ ਸਭਾ ਵਿੱਚ ਪੰਜਵੀਂ ਵੱਡੀ ਪਾਰਟੀ ਹੈ।

ਜਨਤਾ ਦਲ (ਯੁਨਾਈਟਡ)

ਹਵਾਲੇਸੋਧੋ