ਜਨਰਲ ਇਲੈੱਕਟਰਿਕ
ਜਨਰਲ ਇਲੈੱਕਟਰਿਕ ਜਾਂ ਜੀ.ਈ. ਇੱਕ ਅਮਰੀਕੀ ਬਹੁਰਾਸ਼ਟਰੀ ਸੰਗਠਤ ਕੰਪਨੀ ਹੈ ਜੋ ਕਿ ਸ਼ੈਨਕਟਡੀ, ਨਿਊਯਾਰਕ ਵਿਖੇ ਨਿਗਮਤ ਹੈ ਅਤੇ ਜੀਹਦਾ ਸਦਰ-ਮੁਕਾਮ ਸੰਯੁਕਤ ਰਾਜ ਵਿੱਚ ਫ਼ੇਅਰਫ਼ੀਲਡ, ਕਨੈਟੀਕਟ ਵਿਖੇ ਹੈ।[1][4] ਇਹ ਕੰਪਨੀ ਇਹਨਾਂ ਭਾਗਾਂ ਵਿੱਚ ਕੰਮ ਕਰਦੀ ਹੈ: ਊਰਜਾ [2013 ਬੇਕਾਰ], ਤਕਨੀਕੀ ਬੁਨਿਆਦੀ ਢਾਂਚਾ, ਸਰਮਾਇਆ ਪੂੰਜੀ ਅਤੇ ਖਪਤਕਾਰੀ ਅਤੇ ਸਨਅਤੀ।[5][6]
ਕਿਸਮ | ਜਨਤਕ |
---|---|
ਉਦਯੋਗ | ਸੰਗਠਤ |
ਸਥਾਪਨਾ | ਸ਼ੈਨਕਟਾਡੀ, ਨਿਊਯਾਰਕ, ਸੰਯੁਕਤ ਰਾਜ (1892 ) |
ਸੰਸਥਾਪਕ | |
ਬੰਦ | 2 ਅਪਰੈਲ 2024 |
ਮੁੱਖ ਦਫ਼ਤਰ | , ਸੰਯੁਕਤ ਰਾਜ[1] |
ਸੇਵਾ ਦਾ ਖੇਤਰ | ਵਿਸ਼ਵਵਿਆਪੀ |
ਮੁੱਖ ਲੋਕ | ਜੈਫ਼ਰੀ ਇੰਮੈਲਟ (ਚੇਅਰਮੈਨ, ਸੀ.ਈ.ਓ.) |
ਉਤਪਾਦ | |
ਕਮਾਈ | ਯੂ.ਐੱਸ.$ 146.045 ਬਿਲੀਅਨ (2013)[2] |
US$ 26.267 ਬਿਲੀਅਨ (2013)[2] | |
US$ 14.055 ਬਿਲੀਅਨ (2013)[2] | |
ਕੁੱਲ ਸੰਪਤੀ | |
ਕੁੱਲ ਇਕੁਇਟੀ | US$ 131.500 ਬਿਲੀਅਨ (2013)[2] |
ਕਰਮਚਾਰੀ | 305,000 (2013)[2] |
ਸਹਾਇਕ ਕੰਪਨੀਆਂ | |
ਵੈੱਬਸਾਈਟ | GE.com |
ਹਵਾਲੇ
ਸੋਧੋ- ↑ 1.0 1.1 "GE Fact Sheet: Businesses, Locations, Awards, Leadership". GE company website. Archived from the original on ਦਸੰਬਰ 4, 2012. Retrieved January 25, 2013.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 2.3 2.4 "General Electric Company Financial Statements". General Electric.
- ↑ 3.0 3.1 "General Electric Company 2013 Annual Report Form (10-K)" (XBRL). United States Securities and Exchange Commission. February 27, 2014.
- ↑ "Company Search, EDGAR System, Securities and Exchange Commission". Retrieved December 22, 2009.
- ↑ "GE Fact Sheet: Businesses, Locations, Awards, Leadership". General Electric. Archived from the original on ਦਸੰਬਰ 4, 2012. Retrieved May 10, 2011.
{{cite web}}
: Unknown parameter|dead-url=
ignored (|url-status=
suggested) (help) - ↑ Wald, Matthew L. "General Electric Company". The New York Times. Retrieved May 10, 2011.