ਜਫ਼ਰ ਪਨਾਹੀ
ਜਫਰ ਪਨਾਹੀ (Persian: جعفر پناهی; ਜਨਮ: 11 ਜੁਲਾਈ 1960) ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ ਹੈ। ਜਫਰ ਪਨਾਹੀ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਸਰਕਾਰ ਨੇ ਰੋਕ ਲਾਈ ਹੋਈ ਹੈ। ਉਸ ਦੀ ਇੱਕ ਦਸਤਾਵੇਜ਼ੀ ਫਿਲਮ ਦਾ ਨਾਂ ਸੀ: 'ਦਿਸ ਇਜ਼ ਨੋਟ ਏ ਫਿਲਮ’ ਇਸ ਫਿਲਮ ਵਿੱਚ ਜਫਰ ਦੀ ਜ਼ਿੰਦਗੀ ਦੇ ਆਪਣੀ ਪੇਸ਼ੀ ਵਾਲੇ ਇੱਕ ਦਿਨ ਦੀ ਕਹਾਣੀ ਦੱਸੀ ਗਈ ਹੈ।[1]
جعفر پناهی ਜਫਰ ਪਨਾਹੀ | |
---|---|
ਜਨਮ | 11 ਜੁਲਾਈ 1960 |
ਰਾਸ਼ਟਰੀਅਤਾ | ਇਰਾਨੀ |
ਪੇਸ਼ਾ | ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ |
ਸਰਗਰਮੀ ਦੇ ਸਾਲ | 1988 – ਅੱਜ |
ਲਈ ਪ੍ਰਸਿੱਧ | ਦ ਵ੍ਹਾਈਟ ਬੈਲੂਨ, ਦ ਸਰਕਲ |
ਅਪਰਾਧਿਕ ਦੋਸ਼ | ਪ੍ਰਾਪੇਗੰਡਾ |
ਅਪਰਾਧਿਕ ਸਜ਼ਾ | 6 ਸਾਲ |
ਅਪਰਾਧਿਕ ਸਥਿਤੀ | ਮੁਕੱਦਮਾ ਚੱਲ ਰਿਹਾ ਹੈ |
ਜੀਵਨ ਸਾਥੀ | ਤਾਹੇਰੇ ਸ਼ੈਦੀ |
ਬੱਚੇ | ਸੋਲਮਾਜ਼ ਪਨਾਹੀ (ਧੀ) ਪਨਾਹ ਪਨਾਹੀ (ਪੁੱਤਰ) |
ਪੁਰਸਕਾਰ | ਗੋਲਡਨ ਲਾਇਨ (2000) ਉਨ ਸਰਤਾਂ ਰੇਗਾਰ (2003) ਸਖਾਰੋਵ ਪ੍ਰਾਈਜ਼ (2012) |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |