ਜ਼ਬਰ ਜ਼ਨਾਹ

ਰਜ਼ਾਮੰਦੀ ਬਗ਼ੈਰ ਸੰਭੋਗ
(ਜਬਰ ਜਨਾਹ ਤੋਂ ਮੋੜਿਆ ਗਿਆ)

ਜਬਰ-ਜਨਾਹ ਜਾਂ ਬਲਾਤਕਾਰ ਇੱਕ ਉਹ ਕਾਮੁਕ ਸਰੀਰਕ ਹਮਲਾ ਹੁੰਦਾ ਹੈ ਜਿਸ ਵਿੱਚ ਕਿਸੇ ਇਨਸਾਨ ਦੀ ਰਜ਼ਾਮੰਦੀ ਤੋਂ ਬਗ਼ੈਰ ਉਹਦੇ ਨਾਲ਼ ਸੰਭੋਗ ਕੀਤਾ ਜਾਂਦਾ ਹੈ। ਮੁੱਖ ਤੌਰ ’ਤੇ ਔਰਤਾਂ ਹੀ ਬਲਾਤਕਾਰ ਦਾ ਸ਼ਿਕਾਰ ਬਣਦੀਆਂ ਹਨ। ਇਹ ਕੰਮ ਸਰੀਰਕ ਜ਼ੋਰ, ਵਧੀਕੀ ਜਾਂ ਇਖ਼ਤਿਆਰ ਦੇ ਆਸਰੇ ਕੀਤਾ ਜਾ ਸਕਦਾ ਹੈ ਜਾਂ ਅਜਿਹੇ ਇਨਸਾਨ ਨਾਲ਼ ਕੀਤਾ ਜਾ ਸਕਦਾ ਹੈ ਜੋ ਸਹਿਮਤੀ ਜਤਾਉਣ ਦੇ ਕਾਬਲ ਹੀ ਨਾ ਹੋਵੇ ਜਿਵੇਂ ਕਿ ਬੇਹੋਸ਼, ਨਕਾਰਾ ਜਾਂ ਰਜ਼ਾਮੰਦੀ ਦੀ ਕਨੂੰਨੀ ਉਮਰ ਤੋਂ ਘੱਟ ਦੇ ਇਨਸਾਨ ਨਾਲ਼।[1][2][3][4]

ਜਬਰ-ਜਨਾਹ
ਵਰਗੀਕਰਨ ਅਤੇ ਬਾਹਰਲੇ ਸਰੋਤ
ਲੂਕਰੀਸ਼ੀਆ ਨਾਲ਼ ਹੋਇਆ ਜਬਰ-ਜਨਾਹ ਰੋਮਨ ਬਾਦਸ਼ਾਹੀ ਦੀ ਤਖ਼ਤਾ-ਪਲਟੀ ਅਤੇ ਰੋਮਨ ਗਣਰਾਜ ਦੀ ਸਥਾਪਨਾ ਦਾ ਸ਼ੁਰੂਆਤੀ ਵਾਕਿਆ ਸੀ। ਜਬਰ-ਜਨਾਹ ਹੋਣ ਮਗਰੋਂ ਲੂਕਰੀਸ਼ੀਆ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਕਹਾਣੀ ਨੇ ਕਈ ਕਲਾਕਾਰਾਂ ਅਤੇ ਲਿਖਾਰੀਆਂ ਉੱਤੇ ਅਸਰ ਛੱਡਿਆ।
ਆਈ.ਸੀ.ਡੀ. (ICD)-9E960.1
ਮੈੱਡਲਾਈਨ ਪਲੱਸ (MedlinePlus)001955
ਈ-ਮੈਡੀਸਨ (eMedicine)article/806120
MeSHD011902

ਰੋਕਥਾਮ

ਸੋਧੋ

ਬਲਾਤਕਾਰੀਆਂ ਦਾ ਮੁਕਾਬਲਾ ਕਰਨਾ ਸਰੀਰਕ ਅਤੇ ਮਾਨਸਿਕ ਤਸੀਹਿਆਂ ਵਰਗੀ ਕਿਸੇ ਸਜ਼ਾ ਤੋਂ ਘੱਟ ਨਹੀਂ ਹੁੰਦਾ,ਪਰ ਜੇ ਕਿਤੇ ਬਲਾਤਕਾਰੀ ਰੂਹਾਨੀਅਤ ਦੇ ਅਖੌਤੀ ਲਿਬਾਸ ਓਢ ਕੇ ਬੈਠੇ ਹੋਣ, ਉਹਨਾਂ ਦਾ ਆਪਣੇ ਰੁਤਬੇ ਕਰਕੇ ਬਚਾਅ ਹੁੰਦਾ ਹੋਵੇ,ਜਿਹਨਾਂ ਦੁਆਲੇ ਸ਼ਰਧਾਲੂਆਂ ਦਾ ਸਦਾ ਝੁਰਮਟ ਪਿਆ ਰਹਿੰਦਾ ਹੋਵੇ ਅਤੇ ਮੌਕੇ ਦੀਆਂ ਸਰਕਾਰਾਂ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਉਹਨਾਂ ਦੀ ਪੁਸ਼ਤ-ਪਨਾਹੀ ਕਰਦੀਆਂ ਹੋਣ, ਅਜਿਹੇ ਲੋਕਾਂ ਨੂੰ ਤਾਂ ਵੰਗਾਰਨਾ ਵੀ ਅਸੰਭਵ ਹੋ ਜਾਂਦਾ ਹੈ।[5][6]

ਹਵਾਲੇ

ਸੋਧੋ
  1. "Rape". Merriam-Webster. April 15, 2011. Archived from the original on ਅਗਸਤ 23, 2017. Retrieved ਮਾਰਚ 5, 2015. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  2. "Sexual violence chapter 6" (PDF). World Health Organization. April 15, 2011. Archived from the original (PDF) on ਅਪ੍ਰੈਲ 5, 2015. Retrieved ਮਾਰਚ 5, 2015. {{cite web}}: Check date values in: |archive-date= (help); Italic or bold markup not allowed in: |publisher= (help)
  3. "Rape". dictionary.reference.com. April 15, 2011.
  4. "Rape". legal-dictionary.thefreedictionary.com. April 15, 2011.
  5. ਪਾਮੇਲਾ ਫ਼ਿਲਿਪਜ਼ (2018-09-16). "ਸਾਧਵੀ ਦੀ ਕਹਾਣੀ ਅਤੇ ਮਸੀਹੀ ਮੱਠ ਦੀ ਖ਼ਾਮੋਸ਼ੀ - Tribune Punjabi". Tribune Punjabi. Retrieved 2018-09-18. {{cite news}}: Cite has empty unknown parameter: |dead-url= (help)[permanent dead link]
  6. "ਜਬਰ ਜਨਾਹ: ਸਮਾਜਿਕ ਦੁਖਾਂਤ". Tribune Punjabi (in ਹਿੰਦੀ). 2019-01-01. Retrieved 2019-01-02.[permanent dead link]

ਬਾਹਰਲੇ ਜੋੜ

ਸੋਧੋ