ਜਮ੍ਹਾਂਬੰਦੀ
(ਜਮਾਂਬੰਦੀ ਤੋਂ ਮੋੜਿਆ ਗਿਆ)
ਜ਼ਮੀਨ ਦੇ ਹੱਕ ਦੇ ਰਿਕਾਰਡ ਨੂੰ ਪੰਜਾਬ ਜ਼ਮੀਨ ਮਾਲ ਐਕਟ 1887 ਅਨੁਸਾਰ ਆਮ ਮਾਲ ਭਾਸ਼ਾ ਵਿੱਚ ਜਮ੍ਹਾਬੰਦੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਵਿੱਚ ਹੇਠਲੇ ਦਸਤਾਵੇਜ਼ ਸ਼ਾਮਿਲ ਹਨ
- (ੳ) ਜ਼ਮੀਨ ਮਾਲਕਾਂ, ਮੁਜ਼ਾਰਿਆਂ ਜਾਂ ਜ਼ਮੀਨ ਦਾ ਲਗਾਨ, ਲਾਭ ਜਾਂ ਪੈਦਾਦਾਰ ਉਗਰਾਹੁਣ ਲਈ ਜਾਂ ਕਬਜ਼ਾ ਲੈਣ ਲਈ ਨਿਯੁਕਤ ਹੱਕਦਾਰ ਵਿਅਕਤੀਆਂ ਨੂੰ ਦਰਸਾਉਂਦੇ ਬਿਆਨ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |